|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕਸ਼ਮਕਸ਼ |
ਸ਼ਾਇਦ ਮੈਂ ਉਸਨੂੰ ਹਾਂ ਚਾਹੁਣ ਲੱਗਇਆ ਤਾਂਹੀਂ ਉਸਦੇ ਨਾਲ ਖੁਆਬ ਸਜਾਉਣ ਲੱਗਇਆ
ਓਹ ਮੈਨੂੰ ਤਾਜ਼ਾ ਕੋਈ ਖਿੜਇਆ ਗੁਲਾਬ ਲਗਦੀ ਹੁਸਨ ਉਸਦਾ ਆਫਤਾਬ, ਸੋਚ ਲਾਜਵਾਬ ਲਗਦੀ
ਦਿਲ ਕਰੇ ਉਸ ਨਾਲ ਗੀਤ ਪਿਆਰ ਦਾ ਬਣਾਵਾਂ ਵੰਝਲੀ ਦੀ ਮਿਠੀ ਧੁੰਨ ਤੇ ਫੇਰ ਉਸਨੂੰ ਮੈ ਗਾਵਾਂ
ਤਸਵੀਰ ਓਹਦੀ ਨਾਲ ਕਰਦਾ ਗੱਲਾਂ, ਪੁਛਾਂ ਸਵਾਲ ਝਲੇਆਂ ਵਾਂਗ ਉਸਨੂੰ ਸੁਣਾਵਾਂ ਆਪਣੇ ਦਿਲ ਦਾ ਹਾਲ
ਦਿਲ ਕਹੇ ਮੇਰਾ ਕੇ ਹੁਣ ਕਦਮ ਅੱਗੇ ਲੈ ਤੂੰ ਧਰ ਉਸਦੇ ਨਾਲ ਪਿਆਰ ਦੇ ਇਜ਼ਹਾਰ ਵਿਚ ਦੇਰ ਨਾ ਕਰ
ਇਕਦੁਮ ਫੇਰ ਇਕ ਸਚ ਮੇਰੇ ਦਿਮਾਗ ਨੇ ਸੁਣਾਇਆ ਜਿਵੇਂ ਹੁੰਦਾ ਮੈਨੂੰ ਪਿਆਰ ਵਾਲੀ ਨੀਂਦ ਵਿਚੋਂ ਉਠਾਇਆ
ਕਹਿੰਦਾ ਤੂੰ ਕਿਵੇਂ ਹਥ ਉਚੇ ਚੁਬਾਰੇਆਂ ਨੂੰ ਪਾਇਗਾ ? ਧਰਤ ਤੇ ਰਹਿਕੇ ਕਿਵੇਂ ਖੁਆਬ ਚੰਨ ਤੇ ਰਹਿਣ ਦਾ ਸਜ਼ਾਇਗਾ
ਗਲ ਦਿਮਾਗ ਦੀ ਹੈ ਸਚੀ ਜੋ ਹੈ ਉਸਨੇ ਸੀ ਸੁਨਾਈ ਦਿਲ ਨੇ ਦੁਬਾਰਾ ਦਿਲਦਾਰ ਦੀ ਮਿਠੀ ਯਾਦ ਦਵਾਈ
ਦਿਮਾਗ ਹੈ ਸਚ ਕਹਿੰਦਾ, ਪਰ ਦਿਲ ਹਾਵੀ ਹੋ ਜਾਵੇ ਦਿਲ ਦਿਮਾਗ ਦੀ ਕਸ਼ਮਕਸ਼ ਵਿਚ ਨੀਂਦ ਭੋਰਾ ਨਾ ਆਵੇ ਵਿਰਕ ਨੂੰ ਪਿਆਰ ਜੇਹੇ ਰੋਗ ਦਾ ਭੇਤ ਸਮਝ ਨਾ ਆਵੇ
|
|
22 May 2012
|
|
|
|
|
very nycc.....keep it up......
|
|
22 May 2012
|
|
|
|
|
bahut vdia likhia hai tusi ...agey nalo alag topic te likhia i like it...keep writin..!
|
|
22 May 2012
|
|
|
|
| really appreciate ur free-flowing style |
isss kashamkash da staya hee banda shayar banda i guess in majority of the cases
keep sharing!!!!!
|
|
22 May 2012
|
|
|
|
|
Shukriyaa Ji aap Sab Da
@Aman
Bakiyaan da te pta ni .. me waise e likhda .. es kashmkash wich aje takk taan peya ni nahi taan shayad shuruyat e ethu hundi.. Pagg tu nahi .. :p
|
|
22 May 2012
|
|
|
|
|
|
|
|
|
Vadhia ae Sehaj jee...shukriya share karan layi
|
|
23 May 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|