Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਕਸੂਰ" :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 
"ਕਸੂਰ"
ਨਾ ਚੁੱਪ ਰਹਿਣਾ ਜੇ ਕਸੂਰ ਮੈਨੂੰ ਮਾੜਾ ਮੰਨ ਲਓ।
ਨਾ ਭੁੰਜੇ ਬਹਿਣਾ ਜੇ ਗਰੂਰ ਮੈਨੂੰ ਮਾੜਾ ਮੰਨ ਲਓ।
ਨਾ ਹੀ ਬੱਦਲ਼ਾਂ ਨੂੰ ਗਰਜਣਾ ਤੇ ਵਰਣਾਂ ਕੋਈ ਸਿਖਾਵੇ।
ਜੇ ਹੱਕ ਲਈ ਖੜਣਾ ਹੈ ਕਸੂਰ ਤਾਂ ਮੈਨੂੰ ਮਾੜਾ ਮੰਨ ਲਓ॥
ਕਰਮਾਂ ਮਾੜਾ
23 Jun 2021

Reply