Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੱਤਕ ਦੀ ਪੂਰਣਮਾਸ਼ੀ ਸੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
inderpal kahlon
inderpal
Posts: 37
Gender: Male
Joined: 18/May/2010
Location: sangrur
View All Topics by inderpal
View All Posts by inderpal
 
ਕੱਤਕ ਦੀ ਪੂਰਣਮਾਸ਼ੀ ਸੀ

 

ਕੱਤਕ ਦੀ ਪੂਰਣਮਾਸ਼ੀ ਸੀ
ਜਦ ਅੰਬਰੋਂ ਮੌਲੀ ਇਲਾਹੀ ਰੂਹ
ਗੁਰੂ ਨਾਨਕ ਸੀ ਮੇਰਾ ਮਾਹੀ ਓਹ
ਆਇਆ ਪਾਪੀਆਂ ਨੂੰ ਸੁਧਾਰਣ ਨੂੰ
ਬਾਲ ਉਮਰੀਂ ਕਰਿਆ ਸੱਚਾ ਸੌਦਾ
ਗਰੀਬਾਂ ਦੀ ਝੋਲ੍ਹੀ ਕੁੱਛ ਪਾਵਣ ਨੂੰ
ਨਾਮ ਖੁਮਾਰੀ ਚ ਤੋਲਿਆ ਤੇਰਾਂ ਤੇਰਾਂ
ਸਭ ਤੇਰੇ ਦਿੱਤੇ ਦਾ ਵਾਕ ਸਿਖਾਵਣ ਨੂੰ
ਕੀ ਹਿੰਦੂ ਕੀ ਮੁਸਲਿਮ ਸਭੇ ਇਨਸਾਨ
ਪੁਕਾਰਿਆ ਉਚ ਨੀਚ ਮਿਟਾਵਣ ਨੂੰ
ਮੰਦਾ ਨਾ ਆਖੋ ਏਹ ਜੰਮੇ ਰਾਜਾਨ
ਰਚਨਾਇਆ ਨਾਰੀ ਦਾ ਰੁਤਬਾ ਵਧਾਵਣ ਨੂੰ
ਬਾਲਾ ਮਰਦਾਨਾ ਨੂੰ ਲੈ ਤੁਰਿਆ ਦੂਰ
ਚਹੁੰ ਕੂਟੀਂ ਕਰਤਾਰ ਵਸਾਵਣ ਨੂੰ
ਜੰਗਲ ਦੀਆਂ ਰੋਹੀਆਂ ਚ ਡਿੰਗ੍ਹ ਭਰੇ
ਵਿਗੜਿਆ ਸਮਾਜ ਸਵਾਰਣ ਨੂੰ
ਤੂੰ ਵੀ ਚਲ "ਮਨੀ" ਏਸੇ ਹੀ ਮਾਰਗ ਤੇ
ਰੋਜ ਤਿਰਹਾ ਬਾਣੀ ਚ ਨਹਾਵਣ ਨੂੰ
ਨਾਮ ਜਪ ਕਿਰਤ ਕਰ ਤੇ ਵੰਡ ਸ਼ਕ
ਧੰਨ ਗੁਰੂ ਨਾਨਕ ਦੀ ਸੋਚ ਬਚਾਵਣ ਨੂੰ
- ਮਨੀ - 21/11/2010

ਕੱਤਕ ਦੀ ਪੂਰਣਮਾਸ਼ੀ ਸੀ

ਜਦ ਅੰਬਰੋਂ ਮੌਲੀ ਇਲਾਹੀ ਰੂਹ

 

ਗੁਰੂ ਨਾਨਕ ਸੀ ਮੇਰਾ ਮਾਹੀ ਓਹ

ਆਇਆ ਪਾਪੀਆਂ ਨੂੰ ਸੁਧਾਰਣ ਨੂੰ

 

ਬਾਲ ਉਮਰੀਂ ਕਰਿਆ ਸੱਚਾ ਸੌਦਾ

ਗਰੀਬਾਂ ਦੀ ਝੋਲ੍ਹੀ ਕੁੱਛ ਪਾਵਣ ਨੂੰ

 

ਨਾਮ ਖੁਮਾਰੀ ਚ ਤੋਲਿਆ ਤੇਰਾਂ ਤੇਰਾਂ

ਸਭ ਤੇਰੇ ਦਿੱਤੇ ਦਾ ਵਾਕ ਸਿਖਾਵਣ ਨੂੰ

 

ਕੀ ਹਿੰਦੂ ਕੀ ਮੁਸਲਿਮ ਸਭੇ ਇਨਸਾਨ

ਪੁਕਾਰਿਆ ਉਚ ਨੀਚ ਮਿਟਾਵਣ ਨੂੰ

 

ਮੰਦਾ ਨਾ ਆਖੋ ਏਹ ਜੰਮੇ ਰਾਜਾਨ

ਰਚਨਾਇਆ ਨਾਰੀ ਦਾ ਰੁਤਬਾ ਵਧਾਵਣ ਨੂੰ

 

ਬਾਲਾ ਮਰਦਾਨਾ ਨੂੰ ਲੈ ਤੁਰਿਆ ਦੂਰ

ਚਹੁੰ ਕੂਟੀਂ ਕਰਤਾਰ ਵਸਾਵਣ ਨੂੰ

 

ਜੰਗਲ ਦੀਆਂ ਰੋਹੀਆਂ ਚ ਡਿੰਗ੍ਹ ਭਰੇ

ਵਿਗੜਿਆ ਸਮਾਜ ਸਵਾਰਣ ਨੂੰ

 

ਤੂੰ ਵੀ ਚਲ "ਮਨੀ" ਏਸੇ ਹੀ ਮਾਰਗ ਤੇ

ਰੋਜ ਤਿਰਹਾ ਬਾਣੀ ਚ ਨਹਾਵਣ ਨੂੰ

 

ਨਾਮ ਜਪ ਕਿਰਤ ਕਰ ਤੇ ਵੰਡ ਸ਼ਕ

ਧੰਨ ਗੁਰੂ ਨਾਨਕ ਦੀ ਸੋਚ ਬਚਾਵਣ ਨੂੰ

 

- ਮਨੀ - 21/11/2010

 

20 Nov 2010

inderpal kahlon
inderpal
Posts: 37
Gender: Male
Joined: 18/May/2010
Location: sangrur
View All Topics by inderpal
View All Posts by inderpal
 

ਇਹ ਕਵਿਤਾ ਮੇਰੇ ਦੋਸਤ ਨੇ ਲਿਖੀ ਹੈ ਮੈ ਆਪ ਸਬ ਨਾਲ ਸਾਂਜੀ ਕਰਨ ਲਗਾ

20 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Nice sharing Inderpal jee....

  

ਕੀ ਹਿੰਦੂ ਕੀ ਮੁਸਲਿਮ ਸਭੇ ਇਨਸਾਨ

ਪੁਕਾਰਿਆ ਉਚ ਨੀਚ ਮਿਟਾਵਣ ਨੂੰ

 

bahut vadhia te saariyan nu Babe Nanak de janam din diyan MUBARKAN

20 Nov 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoobsurat rachna bai ji...

 

thanks for sharing it here........  mani bai ji nu daad bhejna mere walloN....for such nice piece of work..

21 Nov 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

bahut khoob rachna...

21 Nov 2010

preeto dhaliwal
preeto
Posts: 33
Gender: Female
Joined: 03/Jan/2010
Location: chandigarh
View All Topics by preeto
View All Posts by preeto
 

bahut hi wadiya....

21 Nov 2010

inderpal kahlon
inderpal
Posts: 37
Gender: Male
Joined: 18/May/2010
Location: sangrur
View All Topics by inderpal
View All Posts by inderpal
 

thanx 

21 Nov 2010

Aarti Choujhar
Aarti
Posts: 23
Gender: Female
Joined: 01/Oct/2010
Location: buggran
View All Topics by Aarti
View All Posts by Aarti
 

bahut e vadia gg

21 Nov 2010

Reply