ਕੌਣ ਅਸੀਂ ਤੇ ਕਿੱਥੋਂ ਆਏ ਕਿੱਥੇ ਨੂੰ ਤੁਰ ਜਾਣਾ ,
ਵਾਤਾਂ ਪਾਉਂਦੇ ਹੱਸਦੇ ਗਾਉਂਦੇ ਰਾਹਾਂ ਤੇ ਮਰ ਜਾਣਾ |
ਉਮਰ ਮੁੱਕਦੀ ਸਾਹ ਮੁਕਦੇ ਮੁੱਕ ਜਾਂਦਾ ਹਰ ਦਾਣਾ ,
ਜਾਂਦਾ ਮਾਰ ਉਡਾਰੀ ਪੰਛੀ ਮੰਨ ਕੇ ਓਹਦਾ ਭਾਣਾ |
ਪੰਜ ਤੱਤਾਂ ਦਾ ਪੁੱਤਲਾ ਜਾ ਪੰਜਾਂ ਵਿੱਚ ਸਮਾਣਾ ,
ਆਦ ਅੰਤ ਤੋਂ ਕਨੂੰਨ ਰੱਬ ਦਾ ਹੋਣਾ ਨਹੀਂ ਪੁਰਾਣਾ |

ਵਾਤਾਂ ਪਾਉਂਦੇ ਹੱਸਦੇ ਗਾਉਂਦੇ ਰਾਹਾਂ ਤੇ ਮਰ ਜਾਣਾ ||ਮਾਸਟਰ ਰੈਂਕੋ
ਕੌਣ ਅਸੀਂ ਤੇ ਕਿੱਥੋਂ ਆਏ ਕਿੱਥੇ ਨੂੰ ਤੁਰ ਜਾਣਾ ,
ਵਾਤਾਂ ਪਾਉਂਦੇ ਹੱਸਦੇ ਗਾਉਂਦੇ ਰਾਹਾਂ ਤੇ ਮਰ ਜਾਣਾ |
ਉਮਰ ਮੁੱਕਦੀ ਸਾਹ ਮੁਕਦੇ ਮੁੱਕ ਜਾਂਦਾ ਹਰ ਦਾਣਾ ,
ਜਾਂਦਾ ਮਾਰ ਉਡਾਰੀ ਪੰਛੀ ਮੰਨ ਕੇ ਓਹਦਾ ਭਾਣਾ |
ਪੰਜ ਤੱਤਾਂ ਦਾ ਪੁੱਤਲਾ ਜਾ ਪੰਜਾਂ ਵਿੱਚ ਸਮਾਣਾ ,
ਆਦ ਅੰਤ ਤੋਂ ਕਨੂੰਨ ਰੱਬ ਦਾ ਹੋਣਾ ਨਹੀਂ ਪੁਰਾਣਾ |
ਕੌਣ ਅਸੀਂ ਤੇ ਕਿੱਥੋਂ ਆਏ ਕਿੱਥੇ ਨੂੰ ਤੁਰ ਜਾਣਾ ,
ਵਾਤਾਂ ਪਾਉਂਦੇ ਹੱਸਦੇ ਗਾਉਂਦੇ ਰਾਹਾਂ ਤੇ ਮਰ ਜਾਣਾ....ਮਾਸਟਰ ਰੈਂਕੋ