Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੌਣ ਸੁਣਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
ਕੌਣ ਸੁਣਦਾ

ਕੌਣ ਸੁਣਦਾ, 

ਇੱਥੇ ਗਰੀਬ ਦੀ, 

ਕੋਈ ਸਾੜ ਗਿਆ, 

ਘਰਾਂ ਨੂੰ ਧਰਮ ਦੇ ਨਾਂ ਤੇ, 

ਕੋਈ ਰੁਲਾ ਗਿਆ, 

ਹੰਝੂ ਸਿਆਸਤ ਦੇ ਨਾਂ ਤੇ, 

ਕੋਈ ਹੋ ਗਿਆ ਸ਼ਾਮਿਲ, 

ਗ਼ਮ ਵਿੱਚ ਵੋਟ ਦੇ ਨਾਂ ਤੇ, 

ਗਰੀਬ ਤੜਫੇ ਭੁੱਖ ਨਾਲ, 

ਅਮੀਰ ਮੁਸਕਰਾਉਂਦੇ , 

ਆਪਣੇ ਹਰ ਜਾਮ ਤੇ, 

ਖੁਦਾ ਵੀ ਝੁਕ ਗਿਆ ਲੱਗਦਾ, 

ਅੱਜ ਉਹ ਨੇ ਜਿਹੜੇ ਮੁਕਾਮ ਤੇ, 

ਕੀ ਮਿਲਦਾ?, 

ਕੜੀ ਮਸ਼ੱਕਤ ਦੇ ਬਾਅਦ, 

ਮਜਦੂਰੀ ਦੇ ਨਾਂ ਤੇ, 

ਬਚਿਆ-ਖੁਚਿਆ ਲੁੱਟ ਲੈਂਦਾ, 

ਦੁਕਾਨਦਾਰ ਰਾਸ਼ਨ ਦੇ ਨਾਂ ਤੇ, 

ਮਿਲਦੇ ਨਹੀਂ, 

ਹੁਣ ਉਹ ਜੋ ਮੰਗਦੇ ਸੀ ਵੋਟ, 

ਸਿੱਖਿਆ, ਗਰੀਬੀ , ਵਿਕਾਸ ਦੇ ਨਾਂ ਤੇ, 

ਪਾਪਾ ਚਾਕਲੇਟ ਲੈ ਆਉਣਾ, 

ਰੁਕਦੇ ਨਹੀਂ ਹੰਝੂ "ਮਨੀ" 

ਜਾਂਦੇ ਹੋਏ ਕੰਮ ਤੇ, 

ਕੌਣ ਸੁਣਦਾ, 

ਇੱਥੇ ਗਰੀਬ ਦੀ, 

 

 

ਮਨਿੰਦਰ ਸਿੰਘ "ਮਨੀ" 

08 Nov 2016

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 


ਬਹੁਤ ਵਧੀਆ..

ਇਹੋ ਸੱਚ ਹੈ ਅੱਜ ਦੇ ਜ਼ਮਾਨੇ ਦਾ

08 Nov 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

thank you so much gagan veer.................

08 Nov 2016

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਇਕ ਦਮ ਸਹੀ ਜੀ !
ਗਰੀਬ ਦਾ ਦਰਦ ਕੋਈ ਨੀ ਸਮਝਦਾ ਨਾ ਉਹਦੀ ਕੋਈ ਸੁਣਦਾ ਇਸ ਪੈਸੇ ਅਤੇ ਜ਼ੋਰ ਦੇ ਸ਼ੋਰ ਵਾਲੀ ਦੁਨੀਆਂ ਵਿਚ |
ਸੋਹਣਾ ਲਿਖਿਆ | ਲਿਖਦੇ ਰਹੋ ਅਤੇ ਮੈ ਬੋਲੀ ਦੀ ਸੇਵਾ ਕਰਦੇ ਰਹੋ |
ਰੱਬ ਰਾਖਾ ! 

Well Written ! ਇਕ ਦਮ ਸਹੀ ਜੀ !

ਗਰੀਬ ਦਾ ਦਰਦ ਕੋਈ ਨੀ ਸਮਝਦਾ, ਨਾ ਉਹਦੀ ਕੋਈ ਸੁਣਦਾ ਇਸ ਪੈਸੇ ਅਤੇ ਜ਼ੋਰ ਦੇ ਸ਼ੋਰ ਵਾਲੀ ਦੁਨੀਆਂ ਵਿਚ |


ਸੋਹਣਾ ਲਿਖਿਆ | ਲਿਖਦੇ ਰਹੋ ਅਤੇ ਮੈ ਬੋਲੀ ਦੀ ਸੇਵਾ ਕਰਦੇ ਰਹੋ |


ਰੱਬ ਰਾਖਾ ! 

 

08 Nov 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

thank you so much sir....................

09 Nov 2016

Reply