Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਵਿਤਾ ਬਾਰੇ… :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਕਵਿਤਾ ਬਾਰੇ…

ਦੀਪਾਅਨ ਬੋਸ ਦੇ ਲੇਖ '"ਸ਼ਬਦਾਂ ਨਾਲ ਜਾਦੂ ਬੁਣਨਾ - ਕਵਿਤਾ ਲਿਖਣਾ'" ਦਾ ਪਹਿਲਾ ਪੈਰਾ, ਇਹ ਲੇਖ ਲਲਕਾਰ ਮੈਗਜ਼ੀਨ ਦੇ ਸਤੰਬਰ-ਅਕਤੂਬਰ 2011, ਦੇ ਅੰਕ ਵਿੱਚ ਲੱਗਾ ਹੈ.. .


"ਕਵਿਤਾ ਲਿਖਣ ਲਈ ਜ਼ਰੂਰੀ ਹੈ - ਸਾਦਗੀ, ਮਾਸੂਮੀਅਤ, ਸਚਾਈ, ਜ਼ਿੰਦਗੀ ਅਤੇ ਕੁਦਰਤ ਦੀਆਂ ਸਚਾਈਆਂ ਨੂੰ ਖੋਜਣ-ਜਾਣਨ ਦੀ ਚਾਹਨਾ ਅਤੇ ਮਨੁੱਖਤਾ ਦੇ ਭਵਿੱਖ ਨੂੰ ਸੋਹਣਾ ਬਣਾਉਣ ਦੀ ਤੜਪ| ਪਰ ਸਿਰਫ਼ ਇੰਨਾ ਹੀ ਕਾਫੀ ਨਹੀਂ ਹੈ| ਜੇਕਰ ਤੁਸੀਂ ਸੁਪਨੇ ਨਹੀੰ ਦੇਖ ਸਕਦੇ, ਜੇਕਰ ਤੁਹਾਡੀਆਂ ਕਲਪਨਾਵਾਂ ਕੋਲ ਉੱਚੀ ਉਡਾਰੀ ਭਰਨ ਦੀ ਚਾਹਤ ਅਤੇ ਜਿਗਰਾ ਨਹੀੰ ਹੈ, ਜੇਕਰ ਤੁਹਾਡੇ ਪੈਰ ਦੁਨੀਆਂਦਾਰੀ ਦੇ ਚਿੱਕੜ ਨਾਲ ਲਿੱਬੜੇ ਹੋਏ ਹਨ, ਜੇਕਰ ਤੁਸੀਂ ਦੂਰ ਭਵਿੱਖ ਦੀਆਂ ਨੀਲੀਆਂ ਡੂੰਘਾਈਆਂ ਵਿੱਚ ਝਾਕਣ ਦੀ ਕੋਸ਼ਿਸ਼ ਨਹੀੰ ਕਰਦੇ, ਤਾਂ ਸ਼ਾਇਦ ਤੁਸੀਂ ਕਵਿਤਾ ਨਹੀਂ ਲਿਖ ਸਕਦੇ|" . . ....

28 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Thanks for sharing Gurpreet jee

 

Tusin hameshan kush na kush usaaru gall hee share karde ho...

28 Oct 2011

gagandeep singh
gagandeep
Posts: 27
Gender: Male
Joined: 18/Aug/2011
Location: chandigarh
View All Topics by gagandeep
View All Posts by gagandeep
 

ਖੂਬ ਵੀਰ ਜੀ

28 Oct 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

 

bahut hi vadiya gallan sabh tak pahunchayian hn.....thankx for sharing here....!!!

28 Oct 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

kabil-e-tarif ,,,,,vichaar

sanjhe karn lyi dhanvaad veer g

29 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
29 Oct 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

VEER JI GOOD THINKING SANJIA KARN LAYI BHT BHT DHANWAD,,,,RABB RAKHA

30 Oct 2011

Reply