|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕਵਿਤਾ |
ਕਵਿਤਾ
ਕੀਹ ਲਿਖਾਂ ਕਵਿਤਾ ਦੋਸਤੋ ਜਿੰਦਗੀ 'ਚ ਗ਼ਮ ਬਹੁਤਾ ਦੋਸਤੋ
ਰੰਗਾਂ ਦੀ ਮਹਿਫਲ ਖਿੜੇ ਫੁਲ ਬਹੁਤ ਕੰਡਾ ਚੁਕ ਗਲ ਲਾ ਲੀਤਾ ਦੋਸਤੋ
ਤਾਰਿਆਂ ਦੇ ਨਾਲ ਨਿਭਾ ਲਈ ਵਫ਼ਾ ਮੰਜਿਲ ਲਈ ਨਾ ਪੁਛਿਆ ਰਸਤਾ ਦੋਸਤੋ
ਬੈਠੇ ਨਾ ਹੁਣ ਕਦੇ ਉਹ ਦਿਲ ਦੇ ਵਿਹੜੇ ਵੇਖ ਮੇਰੀ ਹਾਲਤ ਖਸਤਾ ਦੋਸਤੋ
|
|
14 Jan 2012
|
|
|
|
|
|
|
|
|
bahut sohni rachna iqbal singh ji...tfs
|
|
14 Jan 2012
|
|
|
|
|
ਬਹੁਤ ਖੂਬ ਲਿਖਿਆ ਜੀ .......ਬਹੁਤ ਸ਼ੁਕਰੀਆ ਸਾਂਝੀਆਂ ਕਰਨ ਲਈ
|
|
15 Jan 2012
|
|
|
|
|
|
|
ਥੋੜੇ ਸ਼ਬਦਾਂ 'ਚ ਬਹੁਤ ਹੀ ਸੋਹਨੀ ਗੱਲ ਕਹੀ ਸਰ! ਜੀਂਦੇ-ਵਸਦੇ ਰਹੋ
|
|
15 Jan 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|