|
|
|
|
|
|
Home > Communities > Punjabi Poetry > Forum > messages |
|
|
|
|
|
ਕਵਿਤਾ ਦੀ ਉਡੀਕ |
ਕਵਿਤਾ ਮੇਰੀ ਬੂਹੇ ਤੇਰੇ ਆਈ ਦਰਦ ਦੀ ਮਹਿੰਦੀ ਲਾ ਕੇ , ਹਿਜ਼ਰ ਤੇਰੇ ਦੀ ਸੇਜ ਤੇ ਬੈਠੀ ਗਮ ਦਾ ਗਹਿਣਾ ਪਾ ਕੇ ! ਨੈਣਾਂ ਵਿਚੋਂ ਮੋਏ ਸੁਫ਼ਨੇ ਬਣ ਬਣ ਹੰਝੂ ਕਿਰ ਗਏ, ਉਡੀਕ ਤੇਰੀ ਵਿਚ ਪੱਤ ਰੁੱਖਾਂ ਦੇ ਝੜ ਗਏ ਉਮਰ ਹੰਢਾ ਕੇ ! ਪੋਟਿਆਂ ਉੱਤੇ ਗਿਣ ਗਿਣ ਸੱਜਣਾਂ ਲੰਘ ਗਏ ਸਾਲ ਮਹੀਨੇ, ਬਰੰਗ ਖਤਾਂ ਨੂੰ ਕਿਧਰੇ ਘੱਲਾਂ ਕਿ ਸਿਰਨਾਵਾਂ ਪਾ ਕੇ !
ਹਰਪਿੰਦਰ " ਮੰਡੇਰ "
|
|
18 Feb 2018
|
|
|
|
|
Proper emotion put in correct sequance
|
|
23 Feb 2018
|
|
|
|
ਬਹੁਤ ਬਹੁਤ ਸ਼ੁਕਰੀਆ ਦੋਸਤੋ ,,,ਜਿਓੰਦੇ ਵੱਸਦੇ ਰਹੋ,,,
|
|
07 Mar 2018
|
|
|
|
bahut vadhiya rachna tuhadi ji
|
|
10 Mar 2018
|
|
|
|
|
ਵਾਹ ,.......ਕੀਆ ਬਾਤ ਹੈ ਜੀ ,........"ਕਵਿਤਾ ਦੀ ਉਡੀਕ ",............This is a perfect and Brilliant poetry to read,.......weldone again sir
|
|
16 Mar 2018
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|