ਪਿੰਡ ਦਿਯਾ ਕ੍ਚੇਯਾ ਕੋਠਇਆ ਨੂ ਆਜ ਸ਼ਹਰ ਦਿਯਾ ਕੋਠਇਆ ਖਾ ਲੇਯਿਆ !
ਜੇਹਰਾ ਅਸੀਂ ਜਾਂਦੇ ਸੀ ਕਚੇ ਰਸਤਾ ਤੇ ਆਜ ਸ਼ਹਰ ਦੇ ਪਕੇ ਰਸਤਾ ਨੇ ਦਬਾ ਲੇਯਿਆ !
ਜਿਦਰ ਦੇਖਾ ਕੋਠੇ ਕੋਠਇਆ ਨੂ ਮੇਨੂ ਖਾਲੀ ਵੇਡਾ ਮੇਨੂ ਨਜ਼ਰ ਆਵਾ ਨਾ!
ਸਾਡੀ ਗੇਮਾ ਨੂ ਸ਼ਹਰ ਦੀ ਫ਼ੈਕਟ੍ਰੀਯਾ ਨੇ ਖਾ ਲੇਯੀ !
ਕਦੇ ਖੇਡ ਦੇ ਹੁੰਦਾ ਕ ਕਲੀ ਜੋਟਾ ਆਜ ਉਸ ਨੂ ਵੀ ਸ਼ਹਰ ਨੇ ਛੁਪਾ ਲਿਯਾ !
ਪਿੰਡ ਦਿਯਾ ਕ੍ਚੇਯਾ ਕੋਠਇਆ ਨੂ ਆਜ ਸ਼ਹਰ ਦਿਯਾ ਕੋਠਇਆ ਖਾ ਲੇਯਿਆ !
ਸਊਦਏ ਹੁੰਦੇ ਸੀ ਕਿੱਕਰ ਦੀ ਛਾ ਥਲੇ ਆਜ ਵਾਤਾਵਰਣ ਨੇ ਪਰਧੂਸ਼ਾਨਾ ਨੇ ਖਾ ਲੇਯਇਆ !
ਜਯਾ ਹੁੰਦੇ ਸੀ ਅਸੀਂ ਪਾਠਸ਼ਲਾ ਪੜਨ ਆਜ ਸ਼ਹਰ ਦੇ ਸਕੂਲ ਨੇ ਪਾਠਸ਼ਲਾ ਨੂ ਖਾ ਲੇਯੀ!
ਪਿੰਡ ਦਿਯਾ ਕ੍ਚੇਯਾ ਕੋਠਇਆ ਨੂ ਆਜ ਸ਼ਹਰ ਦਿਯਾ ਕੋਠਇਆ ਖਾ ਲੇਯਿਆ!
ਖੇਡ ਦੇ ਹੁੰਦੇ ਸੀ ਕਚੇ ਰਸਤੇ ਤੇ ਮਿੱਟੀਆ ਤੇ ਆਜ ਮਿੱਟੀ ਨੂ ਸ਼ਹਰ ਦਿਯਾ ਸਡਕਾ ਨੇ ਦਬਾ ਲਿੱਤਾ
ਵਿੱਕੀ ਕਦੇ ਰੇਦਾ ਨਹੀ ਸੀ ਮਿੱਟੀ ਤੋ ਦੂਰ ਆਜ ਵਿੱਕੀ ਦੇ ਮਾਨ ਨੂ ਸ਼ਹਰ ਦਿਯਾ ਕੋਠਇਆ ਨੇ ਭਾ ਲੇਆ ...........