Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਉਹੀ ਕਹਿਣਾ ਚਾਹੁੰਣੀ ਆ ਜੋ ਤੂੰ.ਸੁਨਣਾ ਚਾਹੁੰਦਾ ਸੀ .. :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਮੈਂ ਉਹੀ ਕਹਿਣਾ ਚਾਹੁੰਣੀ ਆ ਜੋ ਤੂੰ.ਸੁਨਣਾ ਚਾਹੁੰਦਾ ਸੀ ..

 

ਮੁੰਡਾ : ਕੱਲ ਮਿਲੀਏ ਫਿਰ ......?
ਕੁੜੀ : ਕਿੱਥੇ......?"
ਮੁੰਡਾ : ਕਿਸੀ ਚੰਗੀ ਜਿਹੀ ਥਾਂ ਤੇ......"
ਕੁੜੀ : ਚੱਲ ਗੁਰੂਦੁਆਰਾ ਸਾਹਿਬ ਮਿਲ ਲਵਾਂਗੇ......"
ਮੁੰਡਾ : ਨਹੀਂ ਯਾਰ ...."
ਕੁੜੀ : ਕਿਉਂ ਉਸ ਤੋਂ ਚੰਗੀ ਜਗ੍ਹਾ ਕਿਹੜੀ ਹੋ ਸਕਦੀ ਹੈ ....?
ਮੁੰਡਾ : ਯਾਰ ਤੂੰ ਸਮਝੀ ਨਹੀਂ......"
ਕੁੜੀ : ਫਿਰ ਸਮਝਾ ..?
ਮੁੰਡਾ : ਮਤਲਬ ਜਿੱਥੇ ਇਕੱਲੀ ਤੂੰ ਹੋਵੇ ਤੇ ਬਸ ਮੈਂ ਹੋਵਾਂ..."
ਕੁੜੀ : ਅੱਛਾ ਫਿਰ..."
ਮੂੰਡਾ : ਕੋਈ ਵੀ ਨਾਂ ਹੋਵੇ ਜਿੱਥੇ......ਸ਼ਾਂਤੀ ਹੋਵੇ..?
ਕੁੜੀ : ਅੱਛਾ ਤੇਰਾ ਮਤਲਬ ਸ਼ਮਸ਼ਾਨ ਘਾਟ ...ਉੱਥੇ ਕੋਈ ਨਹੀਂ ਹੁੰਦਾ....."
ਮੁੰਡਾ : ਉਹ ਹੋ ਯਾਰ ਤੂੰ ਸਮਝ ਨਹੀਂ ਸਕਦੀ...."
ਕੁੜੀ : ਚੱਲ ਮੇਰੇ ਤਰੀਕੇ ਨਾਲ ਸਮਝਾ ਫਿਰ...?"
ਮੁੰਡਾ : ਹਾਂ ਦੱਸ ਕਿਵੇਂ.....?"
ਕੁੜੀ : ਮੰਨ ਲੈ ਤੇਰੀ ਭੈਣ ਨੂੰ ਕਿਸੇ ਨਾਲ ਪਿਆਰ ਹੋਵੇ ਤੇ ਪਿਆਰ ਕਰਨ ਵਾਲਾ ਤੇਰੀ ਭੈਣ ਨੂੰ ਪਹਿਲੀ ਵਾਰ ਕਿੱਥੇ ਮਿਲਣਾ ਚਾਹੇਗਾ...?"
ਮੁੰਡਾ : ਕੀ ਕਹਿ ਰਹੀ ਹੈ ਤੂੰ...?"
ਕੁੜੀ : ਮੈਂ ਉਹੀ ਕਹਿਣਾ ਚਾਹੁੰਣੀ ਆ ਜੋ ਤੂੰ.ਸੁਨਣਾ ਚਾਹੁੰਦਾ ਸੀ..ਮੇਰਾ ਵੀ ਇੱਕ ਭਰਾ ਹੈ....ਤੇ ਮੇਰਾ ਭਰਾ ਕਦੇ ਨਹੀਂ ਚਾਹੇਗਾ ਕਿ ਮੈਂ ਵਿਆਹ ਤੋਂ ਪਹਿਲਾਂ ਤੇਰੀ ਸੋਚ ਮੁਤਾਬਿਕ ਥਾਂ ਤੇ ਮਿਲਾ । ਜੇ ਪਿਆਰ ਕਰਦੇ ਹੋ ਤਾਂ ਉਹਨੂੰ ਨਿਭਾਉਣਾ ਸਿੱਖੋ ਨਾ ਕਿ ਗਲਤ ਫਾਇਦਾ ਉਠਾਉ..ਆਪਣੇ ਪੈਰਾਂ ਤੇ ਖੜਾ ਹੋ ਤੇ ਮੇਰੇ ਪੇਰੈਂਟਸ ਤੋਂ ਮੇਰਾ ਹੱਥ ਮੰਗ..... ਫਿਰ ਵਿਆਹ ਕਰਾ ਕੇ ਕਿਤੇ ਵੀ ਲੈ ਜਾ......"
ਮੁੰਡਾ : ਊ ਕੇ ਬਾਏ ਯਾਰ....ਤੂੰ ਤਾਂ ਮੂਡ ਹੀ ਔਫ ਕਰਤਾ......"
ਕੁੜੀ : ਔ ਕੇ ਬਾਏ ...ਮੈਨੂੰ ਤੇਰੇ ਤੋਂ ਇਹੀ ਆਸ ਸੀ...... ਮੈਂ ਵੀ ਦੋਗਲੀ ਨਸਲ ਦੇ ਕੁੱਤੇ ਪਸੰਦ ਨਹੀਂ ਕਰਦੀ


 

03 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

slaaaaaaaaaaaaaaaaaaaaap..........Cry.........changa likhia te sahi suneha vi ditta ....gall mukkdi e bshrte ladki ise trha samjhdaar , siani te doorandeshi hove.......

sariaa dhian apne pariwaar laee aisi hi soch rakhan fer kis di zuryat aa......koi manda bol vi bol jave ....

03 Jan 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਜੀ ਬਿਲਕੁਲ ਥੋਡੀ ਗੱਲ ਸਹੀ ਹੈ ... ਜੇ ਹਰ ਕੁੜੀ ਦੀ ਸੋਚਣੀ ਏਦਾਂ ਹੋ ਜਾਵੇ ਕਿਸੇ ਦੀ ਕੀ ਮਜਾਲ ਕੋਈ ਗ਼ਲਤ ਗੱਲ ਕਰ ਜਾਉਗਾ

03 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc Sharing......thnx......

04 Jan 2013

Reply