Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੇਸ਼ ਗੁਰੂ ਦੀ ਮੋਹਰ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਕੇਸ਼ ਗੁਰੂ ਦੀ ਮੋਹਰ

ਕੌਣ ਸਰਹੰਦ ਦੀਆਂ, ਨੀਹਾਂ ਚ ਚਿਣਾਏ ਗਏ
ਕਲੇਜੇ ਜਵਾਕਾ ਦੇ ਕਿਵੇਂ, ਮਾਵਾਂ ਨੂ ਖਵਾਏ ਗਾਏ
ਕੌਣ ਤਾਰੂ ਸਿੰਘ ਸੀ, ਤੇ ਕੌਣ ਮਤੀਦਾਸ ਸੀ
ਕਿਸੇ ਨੂੰ ਨਹੀ ਪਤਾ, ਸਿਖੀ ਦਾ ਕੀ ਇਤਿਹਾਸ ਸੀ

ਚੁੱਕ ਨਹੀ ਹੁੰਦਾ, ਭਾਰ ਕੇਸਾਂ ਦਾ ਜਵਾਨੀ ਤੋਂ
ਵਖ ਹੀ ਜੇ ਹੋ ਗਏ, ਸਿੰਘ ਆਪਣੀ ਨਿਸ਼ਾਨੀ ਤੋਂ
ਕਰੇਗਾ ਯਕੀਨ ਕੌਣ, ਇਹਨਾ ਦੀ ਸੱਚਾਈ ਦਾ
ਸਿੰਘਾਂ ਦੇ ਪਿੰਡਾਂ ਚ, ਕੰਮ ਜੋਰਾਂ ਤੇ ਹੈ ਨਾਈ ਦਾ

ਰੋਟੀ ਭਾਂਵੇ ਨਾ ਵੀ ਲਭੇ, ਦਾਰੂ ਲਈ ਤਾਂ ਮਰਦੇ
ਚੜਦੇ ਹੀ ਦਿਨ, ਠੇਕੇ ਅੱਗੇ ਖਡ਼ੇ ਹੁੰਦੇ ਨੇ
ਨਾਲੀਆਂ ਚ ਡਿਗ ਕੇ, ਇਹ ਖੁਸ਼ ਬੜੇ ਹੁੰਦੇ ਨੇ
ਫਰਕ ਨਹੀ ਪੈਂਦਾ, ਨਾਲੀ ਅਪਣੀ ਪਰਾਈ ਦਾ

ਸਿੰਘਾਂ ਦੇ ਪਿੰਡਾਂ ਚ, ਕੰਮ ਜੋਰਾਂ ਤੇ ਹੈ ਨਾਈ ਦਾ


ਜਿਥੇ ਕਦੀ ਦਿਨ ਰਾਤ, ਬਾਣੀ ਪੜ੍ਹੀ ਜਾਂਦੀ ਸੀ
ਸਿੰਘਾਂ ਦੀ ਦਿਲੇਰੀ ਦੀ, ਕਹਾਣੀ ਪੜ੍ਹੀ ਜਾਂਦੀਸੀ
ਰੋਗ ਕਿਵੇ ਲੱਗਾ ਉਥੇ, ਕੇਸਾ ਦੀ ਕਟਾਈ ਦਾ
ਸਿੰਘਾਂ ਦੇ ਪਿੰਡਾਂ ਚ, ਕੰਮ ਜੋਰਾਂ ਤੇ ਹੈ ਨਾਈਦਾ

24 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

likhat good aa ji..waise kes tan sade v qatal ee a..

24 Mar 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 main teri gal naal poora poora sehmat han

 

 

main v apni reply lines wich dasan lageya

 

kata laye tu case

ja ke begane desh

kar laye rang berangey

a kehre guru sahib de ne sandesh

pushan na ki c sikhi

ki sachi c khandeo tikhi

kyon chote sahib jadeya

kurbani neeha wich diti

jehre kade c desho bahar angrej

ohna de he bana laye tusi bhase

kata  laye tu case

ja ke begane desh

kar alye rang berangey

a kehre guru sahib de sandesh

na ghat munde , na he kurhiya

munde rakhde ne jeb jarde diya purriya

case guru di mohar

eho jeheya layi bahut door

a he soch kardi

bhagat singh de supneya nu choor

 

 

 

 

 

 

 

 

 

 

01 May 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

Thanx arsh ........its very true

27 May 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਲੱਖ ਲਾਹਨਤ ਹੈ ਉਹਨਾਂ ਸਰਦਾਰਾਂ ਨੂੰ,ਜਿਹਨਾਂ
ਨੇ ਆਪਣੀਆਂ ਸ਼ਕਲਾਂ ਵਿਗਾੜੀਆਂ ਨੇ.
ਕੀ ਮੱਤ ਦੇਣਗੇ ਉਹ ਆਪਣੇ ਪੁੱਤਰਾਂ ਨੂੰ, ਜਿਹਨਾਂ ਨੇ
ਖੁਦ ਆਪਣੇ ਕਤਲ ਕੀਤੇ ਕੇਸ਼ ਤੇ ਦਾੜੀਆਂ ਨੇ.

ਸਿਰ ਦੇਣਾ ਤੇ ਮੂਹੋ ਨਾ ਸੀ ਕਰਨੀ,
ਇਹ ਹੈ ਮੌਤ ਦੇ ਨਾਲ ਰੀਤ ਸਾਡੀ ।
ਜਿਊਣਾ ਮਰਨਾ ਤਾਂ ਜਾਣਦਾ ਹੈ ਜੱਗ ਸਾਰਾ,
ਬੰਦ ਬੰਦ ਕਟਵਾਉਣਾ ਤਾਂ ਹੈ ਰੀਤ ਸਾਡੀ |


ਉੱਠ ਜਾਗ ਸਿੱਖਾ
ਤੇਰੇ ਘਰ ਵਿੱਚ ਅੱਜ, ਤੈਨੂੰ ਹੀ ਕੋਈ ਲਲਕਾਰ ਰਿਹਾ;
ਤੇਰੇ ਤੇ ਬਣੀ ਏ ਭੀੜ ਭਾਰੀ ਤੇ ਤੂੰ ਬੈਠ ਸੋਚ ਵਿਚਾਰ ?
ਜਦੋਂ ਅਡਵਾਨੀ ਵਰਗੇ ਸ਼ਰੇਆਮ ਲਿਖ ਲਲਕਾਰ ਜਾਂਦੇ,
ਮੂੰਹ ਤੇ ਮਾਰ ਥੱਪੜ ਵੰਗਾਰ ਜਾਂਦੇ,
ਤੇਰੀ ਅਣਖ ਨੂੰ ਫਰਕ ਨਾ ਪਵੇ ਕੋਈ ||

28 May 2010

Reply