ਕਮਾਲ ਦੇ ਸ਼ਬਦ ਪਰੋਏ ਨੇ ਪ੍ਰਦੀਪ ਵੀਰ | ਜਿਓੰਦੇ ਵੱਸਦੇ ਰਹੋ,,,
Spontaneous flow of thoughts....this is an attribute of good poetry.
ਬੱਲੇ ਬੱਲੇ ਪ੍ਰਦੀਪ ਬਾਈ ਜੀ | ਜੀਓ |
ਗੁਰਮੀਤ ਜੀ ਅਤੇ ਜਗਜੀਤ ਜੀ ,
ਇਸ ਰਚਨਾ ਨੂੰ ਸਲਾਹੁਣ ਲਈ ਅਤੇ ਹੌਂਸਲਾ ਅਫਜਾਈ ਲਈ ਬੜੀ ਮਿਹਰਬਾਨੀ ਜੀ |