ਖਾਲੀ ਪੱਤਰ
ਮੇਰੇ ਦੋਸਤਾਂ ਦਾ ਕਾਫਲਾ ਵੱਧਦਾ ਗਿਆ,ਕੁੱਝ ਤਰੀਫ ਕਰਦੇ ਕੁੱਝ ਭੰਡਦੇ,ਕੁੱਝ ਪੜ੍ਹਦੇ ਕੁੱਝ ਵਿਚਾਰਦੇ, ਕੁੱਝ ਮਜ਼ਾਕ ਕਰਦੇ ਕੁੱਝ ਸਤਿਕਾਰਦੇ,ਕੁੱਝ ਪਿੱਠ ਪਿੱਛੇ ਹੱਸਦੇ ਕੁੱਝ ਮੂੰਹ ਤੇ ਸਿਆਣਾ ਦੱਸਦੇ,ਪਰ ਪਤਾ ਨਹੀਂ ਕਿਉਂ ਸਾਰੇ ਹਮਸਾਏ ਲਗਦੇ.............ਗੁਰਮੀਤ ਸਿੰਘ ਐਡਵੋਕੇਟ
wah sir bahut vadhiya ji...