|
 |
 |
 |
|
|
Home > Communities > Punjabi Poetry > Forum > messages |
|
|
|
|
|
ਖਾਲੀ ਪੱਤਰ |
ਖਾਲੀ ਪੱਤਰ
ਮੇਰੇ ਦੋਸਤਾਂ ਦਾ ਕਾਫਲਾ ਵੱਧਦਾ ਗਿਆ, ਕੁੱਝ ਤਰੀਫ ਕਰਦੇ ਕੁੱਝ ਭੰਡਦੇ, ਕੁੱਝ ਪੜ੍ਹਦੇ ਕੁੱਝ ਵਿਚਾਰਦੇ, ਕੁੱਝ ਮਜ਼ਾਕ ਕਰਦੇ ਕੁੱਝ ਸਤਿਕਾਰਦੇ, ਕੁੱਝ ਪਿੱਠ ਪਿੱਛੇ ਹੱਸਦੇ ਕੁੱਝ ਮੂੰਹ ਤੇ ਸਿਆਣਾ ਦੱਸਦੇ, ਪਰ ਪਤਾ ਨਹੀਂ ਕਿਉਂ ਸਾਰੇ ਹਮਸਾਏ ਲਗਦੇ............. ਗੁਰਮੀਤ ਸਿੰਘ ਐਡਵੋਕੇਟ
|
|
22 Jan 2018
|
|
|
|
ਇਸੇ ਨੂੰ ਕਹੀਦਾ ਹੈ ਜੀ ਕਿ ਕਿਰਤ has a sting in the tail ...ਬਹੁਤ ਸੋਹਣਾ ਲਿਖਿਆ ਪਰ ਅਖ਼ੀਰਲੀ ਸਤਰ ਨੇ ਤਾਂ ਫੱਟੇ ਈ ਚੱਕ ਤੇ ਜੀ...
ਵਾਹ ! ਸਮੁੱਚੀ ਇਨਸਾਨੀਅਤ ਦੀ ਕਮਜ਼ੋਰੀ ਤੋਂ ਦੀ ਪਰਦਾ ਪਰਾਂਹ ਕਰਦੀ ਹੋਈ ਕਿਰਤ !
ਜਿਉਂਦੇ ਵੱਸਦੇ ਰਹੋ ਜੀ !
|
|
22 Jan 2018
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|