Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖਾਲਸੇ ਦੀ ਮਾਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਖਾਲਸੇ ਦੀ ਮਾਂ

ਖਾਲਸੇ ਦੀ ਮਾਂ
ਮਾਤਾ ਸਾਹਿਬ ਕੌਰ ਜੀ ਨੂੰ ਖਾਲਸੇ ਦੀ ਮਾਂ ਹੋਣ ਦਾ ਮਾਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੈ ਬਖ਼ਸਿਸ਼ ਕੀਤਾ। ਜਦ ਗੁਰੂ ਜੀ ਖਾਲਸਾ ਪੰਥ ਦੀ ਸਾਜਣਾ ਕਰਦੇ ਸਮੇਂ ਪਵਿਤ੍ਰ ਅੰਮਿ੍ਤ ਪੰਜ ਬਾਣੀਆਂ ਦਾ ਪਾਠ ਕਰਕੇ ਸਰਬ ਲੋਹ ਦੇ ਖੰਡੇ ਬਾਟੇ ਵਿੱਚ ਤਿਆਰ ਕਰਦਿਆਂ ਬੀਰ ਰਸ ਦੀ ਭਰਮਾਰ ਦੇ ਨਾਲ ਸਰਬ ਕਲਾ ਸੰਪੂਰਨ  ਗੁਣ ਬਖ਼ਸ਼ ਰਹੇ ਸਨ ਹਰ ਪਾਸੇ ਜ਼ੋਸ਼ ਵੇਖ ਕੇ  ਮਾਤਾ ਜੀ ਨੇ ਅੰਮਿ੍ਤ ਵਿੱਚ ਪਤਾਸੇ ਪਾ ਕੇ ਇਕ ਸਮਰਥ ਕੌਮ ਨੂੰ ਮਿਠਾਸ ਦੇ ਗੁਣ ਦੀ ਦਾਤ ਬਖ਼ਸ਼ੀ।

29 Jun 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਤੁਹਾਡਾ ਸਾਰੇ ਪਾਠਕਾਂ ਅਤੇ ਸਹਿਤਕਾਰਾਂ ਦਾ ਰਚਨਾਵਾਂ ਪੜ੍ਹਣ ਤੇ ਆਪਣੇ ਅਮੋਲਕ ਵੀਚਾਰ ਦੇਣ ਬਾਰੇ ਬਹੁਤ ਬਹੁਤ ਧੰਨਵਾਦ ਜੀ

04 Jul 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸਹੀ ਫੁਰਮਾਇਆ ਗੁਰਮੀਤ ਬਾਈ ਜੀ, 
ਪਰ ਬਸ ਮੈਂ ਤਾਂ ਰੱਬ ਰੱਬ ਕਰਦਾ ਇਹੀ ਸੋਚਦਾਂ ਕਿ ਜੇ ਕਿਤੇ ਮਾਤਾ ਜੀ ਨੇ ਉਸ ਵਿਲੇ ਪਤਾਸੇ ਨਾ ਪਾਏ ਹੁੰਦੇ, ਤਾਂ ਕੀਹ ਹੁੰਦਾ ?? ਇੰਨੀ ਹਾਈ ਵੋਲਟੇਜ ਨੂੰ ਕੌਣ ਸਾਂਭਦਾ ??

ਸਹੀ ਫੁਰਮਾਇਆ ਗੁਰਮੀਤ ਬਾਈ ਜੀ,  ਧੰਨ ਹਨ ਮਾਤਾ ਜੀ ਅਤੇ ਧੰਨ ਹੈ ਉਨ੍ਹਾਂ ਦੀ ਦੂਰ ਅੰਦੇਸ਼ੀ |

 

ਪਰ ਮੈਂ ਤਾਂ ਰੱਬ ਰੱਬ ਕਰਦਾ ਇਹੀ ਸੋਚਦਾਂ ਕਿ ਜੇ ਕਿਤੇ ਮਾਤਾ ਜੀ ਨੇ ਉਸ ਵੇਲੇ ਪਤਾਸੇ ਨਾ ਪਾਏ ਹੁੰਦੇ, ਤਾਂ ਕੀਹ ਹੁੰਦਾ ?? ਇੰਨੀ ਹਾਈ ਵੋਲਟੇਜ ਨੂੰ ਕੌਣ ਸਾਂਭਦਾ ??

 

03 Jan 2014

Reply