|
|
|
|
|
|
Home > Communities > Punjabi Literature > Forum > messages |
|
|
|
|
|
|
ਖੰਜ਼ਰ ਦੇ ਜ਼ਖਮ ਨਾਲ...ਜਸਪਾਲ ਘਈ |
ਅਪਣੇ ਬਦਨ ਤੋਂ ਹਰ ਕੁਈ ਪੱਤਾ ਬਦਲ ਲਿਆ ਮੌਸਮ ਦੇ ਨਾਲ਼ ਰੁੱਖ ਨੇ ਵੀ ਚਿਹਰਾ ਬਦਲ ਲਿਆ
ਕੁਝ ਇਸ ਤਰ੍ਹਾਂ ਸਫ਼ਰ ਦਾ ਹੈ ਜ਼ਾਇਕਾ ਬਦਲ ਲਿਆ ਮੰਜ਼ਲ ਕਰੀਬ ਆਈ, ਤਾਂ ਰਸਤਾ ਬਦਲ ਲਿਆ
ਤਬਦੀਲੀਆਂ ਨੂੰ ਕਰ ਲਿਆ ਤਬਦੀਲ ਇਸ ਕਦਰ ਦਿਲ ਨੂੰ ਬਦਲ ਨਾ ਪਾਏ, ਤਾਂ ਚਿਹਰਾ ਬਦਲ ਲਿਆ
ਸਾਡੇ ਗੁਨਾਹ ਦੇ ਕਿੱਸੇ ਤਾਂ ਪੜ੍ਹਦਾ ਸੈਂ ਸੌ਼ਕ ਨਾਲ਼ ਅਪਣਾ ਜਾਂ ਜਿ਼ਕਰ ਆਇਆ ਤਾਂ ਵਰਕਾ ਬਦਲ ਲਿਆ
ਚਲਦਾ ਰਿਹਾ ਜਨੂੰਨ ਮੁਸਲਸਲ ਸਕੂਨ ਨਾਲ਼ ਪੱਥਰ ਬਦਲ ਲਿਆ, ਕਦੇ ਸ਼ੀਸ਼ਾ ਬਦਲ ਲਿਆ
ਹੁਣ ਤਾਂ ਇਹ ਨੋਕ ਖੋਭ ਕੇ ਦੁਖ ਸੁਖ ਫਰੋਲਦੈ ਖੰਜਰ ਦੇ ਜ਼ਖ਼ਮ ਨਾਲ਼ ਹੈ ਰਿਸ਼ਤਾ ਬਦਲ ਲਿਆ...
|
|
17 Jan 2010
|
|
|
|
Awesome....
ਤਬਦੀਲੀਆਂ ਨੂੰ ਕਰ ਲਿਆ ਤਬਦੀਲ ਇਸ ਕਦਰ ਦਿਲ ਨੂੰ ਬਦਲ ਨਾ ਪਾਏ, ਤਾਂ ਚਿਹਰਾ ਬਦਲ ਲਿਆ
ਸਾਡੇ ਗੁਨਾਹ ਦੇ ਕਿੱਸੇ ਤਾਂ ਪੜ੍ਹਦਾ ਸੈਂ ਸੌ਼ਕ ਨਾਲ਼ ਅਪਣਾ ਜਾਂ ਜਿ਼ਕਰ ਆਇਆ ਤਾਂ ਵਰਕਾ ਬਦਲ ਲਿਆ
great 22 g... tuhade sambandh kite Ferozepur naal tan nahi janab ???
Pehla tusi Gurtej Koharwala diya poetry pesh keeti hun tusi Ghai sir di keeti...
Jaspal Ghai v RSD college ch professor hunde si... :)
|
|
17 Jan 2010
|
|
|
|
nahi veer nahi....
vaise hi main ehna nu paddh lainda han...
bahut satkaar krda ehna sabhna da..jina ho ske..
main veer near khanna city rhnda...ferozpur side nahi...
jad b kamm ton vehal milda...ehna diyan rachnaawa padd lyidian ne veer...
jiyo tusiii
|
|
17 Jan 2010
|
|
|
|
Bahut wadhiya veer. Laajawab post. And 22 g khanne nere kithe rehnde ho. Mera pind vi odhar hi hai.
|
|
17 Jan 2010
|
|
|
|
|
|
|
Mindblowing Lakhwinder ji!!! Tuhaday kanm nu taa publish karna chaheeda!!
|
|
09 Jun 2010
|
|
|
|
Bahut Vadiya veer Ji thanks for sharing
|
|
10 Aug 2010
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|