|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਖਿਆਲ.. |
ਸ਼ਾਖ ਤੋਂ ਟੁੱਟੇ ਫੁੱਲਾਂ ਦਾ ਕਦੇ , ਪੈਂਦਾ ਮੁੱਲ ਕੋਈ ਨਾ
ਦਿਲ ਲਾਉਣ ਤੋਂ ਵੱਡੀ ਹੋਰ , ਇਸ ਦੁਨੀਆ 'ਚ ਭੁੱਲ ਕੋਈ ਨਾ
ਮਾਰ ਉਡਾਰੀ ਲੱਗ ਜਾਣ ਸੀਨੇ ਅੰਬਰਾਂ ਦੇ ,
ਪਿੰਜਰੇ 'ਚ ਕੈਦ ਪੰਛੀਆਂ ਕੋਲ ਅਜਿਹੀ ਖੁੱਲ ਕੋਈ ਨਾ...
( By:Pradeep Gupta )
|
|
14 Feb 2012
|
|
|
|
|
ਵਾਹ ਜੀ.. ਦਿਲ ਉਡਾਰੀਆਂ ਮਾਰਨ ਲਗਦਾ ਏ..!
|
|
14 Feb 2012
|
|
|
|
|
honsla afzai lyi meharbani rajinder bai ji..
|
|
14 Feb 2012
|
|
|
|
|
ਬਹੁਤ ਹੀ ਖੂਬਸੂਰਤ ਰਚਨਾ ਹੈ ਪ੍ਰਦੀਪ ਜੀ
|
|
15 Feb 2012
|
|
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|