|
|
|
|
|
|
Home > Communities > Sports > Forum > messages |
|
|
|
|
|
|
ਖੇਡਾ ਨੂੰ ਰੁਲਣ ਤੋ ਬਚਾਓ |
ਖੇਡਾ ਨੂੰ ਰੁਲਣ ਤੋ ਬਚਾਓ ਬੱਚਿਆ ਨੂੰ ਕੰਪਿਊਟਰ ਨਾਲੋ ਮੈਦਾਨ ਚ ਖੇਡਾਓ ਪੰਜਾਬ ਵਿੱਚ ਖੇਡਾ ਦੀ ਖੇਡ ਨਾ ਬਣ ਜਾਵੇ ਕੋਈ ਪਾਰਟੀ ਇਹਨਾ ਨੂੰ ਉਂਗਲਾ ਤੇ ਨਾ ਨਚਾਵੇ ਖਿਡਾਰੀ ਮੈਦਾਨ ਵਿਚ ਕਦੇ ਨਸ਼ਾ ਕਰ ਕੇ ਨਾ ਜਾਵੇ ਲੈ ਕੇ ਰਿਸ਼ਵਤ ਹਾਰਦੇ ਜਿਹੜੇ ਪਰਦਾ ਓਹਨਾ ਤੋ ਹਟਾਵੇ ਘਰ ਦੀ ਚਾਰਦੀਵਾਰੀ ਨਾਲੋ ਮੂੰਹ ਬਾਹਰ ਦਾ ਵੀ ਦਿਖਾਓ ਖੇਡਾ ਨੂੰ ਰੁਲਣ ਤੋ ਬਚਾਓ ਬੱਚਿਆ ਨੂੰ ਕੰਪਿਊਟਰ ਨਾਲੋ ਮੈਦਾਨ ਚ ਖੇਡਾਓ ਨਸ਼ਾ ਕਰਨਾ ਹੀ ਹੈ ਤਾਂ ਖੇਡਾ ਦਾ ਕਰੋ ਦਰਇਆ ਵਿਚ ਡੁੱਬਣਾ ਨਾਲੋ ਓਹਦੀ ਹਿੱਕ ਤੇ ਤਰੋ ਜਿਹੜੀ ਚੰਗੀ ਲਗਦੀ ਖੇਡ ਉਸੇ ਦਾ ਪੱਲਾ ਫੜੋ ਅਰਸ਼ ਦੇ ਨਾਲ ਮਿਲ ਕੇ ਨਾਹਰਾ ਸਾਰੇ ਇਹ ਹੀ ਲਗਾਉ ਖੇਡਾ ਨੂੰ ਰੁਲਣ ਤੋ ਬਚਾਓ ਬੱਚਿਆ ਨੂੰ ਕੰਪਿਊਟਰ ਨਾਲੋ ਮੈਦਾਨ ਚ ਖੇਡਾਓ
|
|
30 Nov 2010
|
|
|
|
ਵਾਕੇ ਹੀ ਸੌ ਫੀਸਦੀ ਸੱਚੀ ਗੱਲ ਕੀਤੀ ਆ ਵੀਰ .........ਇਹ ਸਮੇ ਦੀ ਲੋੜ ਆ ਹੁਣ ਤੇ ਵੇਲਾ ਵੀ .......ਜੇ ਹੋਰ ਸਮਾ ਅੱਗੇ ਲੰਘ ਗਿਆ ਤਾਂ ਫੇਰ ਹੱਥ ਕੁਝ ਨਹੀਂਓ ਪੈਣਾ.......ਸਾਰੀ ਉਮਰ ਝੂਰਦੇ ਹੀ ਰਹਿਣਾ ..........ਵਾਰ ਵਾਰ ਇਹੀਓ ਗੱਲ ਕਹਿਣਾ ........ਪੰਜਾਬ ਖੇਡਾਂ ਦਾ ਦੇਸ਼ ਹੁਣ ਹੋ ਗਿਆ ਵਿਹੂਣਾ .......ਸਾਡੇ ਪੱਲੇ ਕੁਝ ਨਹੀਂ ਪੈਣਾ ..........
thanx ਅਰਸ਼ ......... ਲਿਖਦੇ ਰਹੋ .......ਰੱਬ ਰਾਖਾ

bhut vadiya arsh bai...
sahi gal kiti a tuci ki punjab ch khedan rull rahian ne jihna nu bachauna chahida ae...
|
|
30 Nov 2010
|
|
|
|
thanks jass 22 and sunil 22 g
|
|
01 Dec 2010
|
|
|
|
|
|
shukria mander 22 and welcome to site
|
|
08 Dec 2010
|
|
|
|
BAHUT VDIYA GAL TUSI SHARE KITI E ARSH JO IK CHANGA SUNEHA DINDI E
|
|
11 Dec 2010
|
|
|
|
|
ਸਹੀ ਗੱਲ ਕਹੀ ਐ ੨੨..... ਸਾਡਾ ਖੇਡਾਂ ਦਾ ਸੱਭਿਆਚਾਰ ਮੈਦਾਨਾਂ ਚੋਂ ਗਾਇਬ ਹੋ ਗਿਐ ਤਾਂ ਹੀ ਸਾਡੇ ਬੱਚੇ ਭਾਵੇਂ ਦਿਮਾਗੀ ਪੱਖੋਂ ਕਾਫੀ ਅੱਗੇ ਹੋ ਗਏ ਨੇ ਪਰ ਸਰੀਰਕ ਪੱਖੋਂ ਕਮਜ਼ੋਰ ਤੇ ਸੋਹਲ ਬਣ ਰਹੇ ਨੇ............
|
|
18 Jan 2011
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|