Sports
 View Forum
 Create New Topic
 Search in Forums
  Home > Communities > Sports > Forum > messages
ARSHDEEP Rakhra singh
ARSHDEEP Rakhra
Posts: 2175
Gender: Male
Joined: 01/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਖੇਡਾ ਦੀ ਕਮਿਊਨਟੀ ਦਾ ਦਰਦ

ਸਿਆਸਤ ਦੇ ਨਾਲ ਨਾਲ ਜਾਂਦੀ ਮੈ ਵੀ ਵਿਸਰੀ
ਹਾਂ ਮੈ  ਪੰਜਾਬੀਜਮ ਚ ਕਿਉ ਕਿਸੇ ਨੂੰ ਨਹੀ ਦਿਸ ਰਹੀ
ਅਰਸ਼ ਤੋ  ਬਿਨਾ ਕਿਸੇ ਹੋਰ ਨਾ ਮੇਰੇ ਨਾਲ ਦੁੱਖ ਵੰਡਾਇਆ
ਰੌਣਕਾ ਲਾਉਣਾ ਤਾਂ ਕੀ ਅੰਦਰ ਕੋਈ ਝਾਤੀ ਮਾਰਨ ਵੀ ਨਾ ਆਇਆ
ਮੈ ਤੇ ਰਾਜਨੀਤੀ ਕਮਿਊਨਟੀ  ਨੇ ਪੰਜਾਬੀਜਮ ਪਰਿਵਾਰ ਤੋ ਕੀ ਪਾਇਆ
ਸ਼ੁਕਰਗੁਜ਼ਾਰ ਹਾਂ ਅਮਰਿੰਦਰ ਦੀ ਜਿਸਨੇ ਮੈਨੂੰ ਇਥੇ ਰਹਿਣ ਦਾ ਹੱਕ ਦਵਾਇਆ
ਜੇ ਹਾਲ ਚਾਲ ਪੁੱਛਣਾ ਨਹੀ ਤਾਂ ਮੈ ਬੈਠੀ ਕਿਸ ਲਈ
ਸਿਆਸਤ ਦੇ ਨਾਲ ਨਾਲ ਜਾਂਦੀ ਮੈ ਵੀ ਵਿਸਰੀ
ਹਾਂ ਮੈ  ਪੰਜਾਬੀਜਮ ਚ ਕਿਉ ਕਿਸੇ ਨੂੰ ਨਹੀ ਦਿਸ ਰਹੀ
ਮਹੀਨਿਆ ਬਾਅਦ ਕੋਈ ਟੌਪਿਕ ਪੈਂਦਾ
ਵਹੇ ਮੇਰੇ ਚ ਵੀ ਜੋ ਪੋਸਟਾ ਦਾ ਦਰਿਆ ਪੋਇਟਰੀ ਭੈਣ ਚ ਵਹਿੰਦਾ
ਪੁੱਛ ਕੇ ਵੇਖੋ ਮੇਰੇ ਭਰਾਵੋ ਦਿਲ ਕਿਵੇ ਦੁੱਖ ਇਹ ਸਹਿੰਦਾ
ਖਾਲੀ ਕੁੱਖੋ ਤਾਂ ਮੇਰਾ ਹੌਸਲਾ ਜਾਂਦਾਂ ਢਹਿੰਦਾ
ਜਗਾਉ ਮੇਰੀ ਆਤਮਾ ਨੂੰ ਜੋ ਹੋ ਗਈ ਭਰੀ ਪੀਤੀ
 ਸਿਆਸਤ ਦੇ ਨਾਲ ਨਾਲ ਜਾਂਦੀ ਮੈ ਵੀ ਵਿਸਰੀ
ਹਾਂ ਮੈ  ਪੰਜਾਬੀਜਮ ਚ ਕਿਉ ਕਿਸੇ ਨੂੰ ਨਹੀ ਦਿਸ ਰਹੀ

15 Jan 2011

Reply