|
|
|
|
|
|
Home > Communities > Punjabi Poetry > Forum > messages |
|
|
|
|
|
ਖਿਆਲ ਵਿਕਾਉ ਹੈ |
ਇੱਕ ਖਿਆਲ ਵਿਕਾਉ ਹੈ,ਸੌਦਾਗਰ ਨਹੀਂ ਮਿਲਿਆ। ਸਾਗਰ ਦਾ ਮੰਥਨ ਕੀਤਾ,ਪਰ ਮੋਤੀ ਨਹੀਂ ਮਿਲਿਆ।
ਮੰਥਨ ਦੀ ਚਾਹਤ ਤੋਂ,ਕਰਕੇ ਉਮਰਾਂ ਦਾ ਤੱਪ ਸੰਜਮ, ਇੱਕ ਜ਼ਹਿਰ ਪਿਆਲਾ ਸੀ, ਗਾਗਰ ਨਹੀਂ ਮਿਲਿਆ।
ਮੰਡੀ ਵਿੱਚ ਸ਼ਿੰਗਾਰ ਖੜ੍ਹੀ,ਰੂਹ ਤੜਫ਼ਦੀ ਔਰਤ ਦੀ, ਕੀਮਤ ਵਿੱਚ ਕਦਰਾਂ ਦਾ,ਰਾਜ਼ਦਾਰ ਨਹੀਂ ਮਿਲਿਆ।
ਕਰੇ ਖੋਜ ਅਸਮਾਨਾਂ ਦੀ,ਸਿਰਫ ਫ਼ਤੂਰ ਆਦਮੀ ਦਾ, ਹਿਰਦੇ ਦੀ ਧੜਕਣ ਦਾ, ਕੋਈ ਸਰ ਨਹੀਂ ਮਿਲਿਆ।
ਪੂਜਨ ਲਈ ਪੱਥਰ ਕਾਫੀ ਨੇ,ਇਨਸਾਨਾ ਦੀ ਬੇਕਦਰੀ, ਇਹ ਕੈਸੀ ਆਸਥਾ ਹੈ,ਰੱਬ ਦਾ ਦਰ ਨਹੀਂ ਮਿਲਿਆ।
|
|
17 Mar 2013
|
|
|
|
|
ਵਾਹ ਸਰ ਜੀ .... ਖਿਆਲ ਵਿਕਾਊ ਪਰ ਪਰ ਸੋਦਾਗਰ ਨਹੀ ... ਬਹੁਤ ਖੂਬ ਜੀ |
|
|
17 Mar 2013
|
|
|
bahut behtreen shayri hai ji |
unj tan akash v ucha nahi jeyada
bas sir chuk k vekhan di der hai
|
|
17 Mar 2013
|
|
|
|
|
|
Thanks to all of you .....and to all viewers
|
|
18 Mar 2013
|
|
|
|
ਪੂਜਨ ਲਈ ਪੱਥਰ ਕਾਫੀ ,ਇਨਸਾਨਾ ਦੀ ਬੇਕਦਰੀ,
ਇਹ ਕੈਸੀ ਆਸਥਾ ਹੈ,ਰੱਬ ਦਾ ਦਰ ਨਹੀਂ ਮਿਲਿਆ।
kaash eh gall lokan de samajh ch pai jaave....
MERE DESH BAKDARI BANDIYAN DE PATHRAN NU HUNDE SAJDE NE, JEONDIYAN NOO KOI PUSHDA NAI, MARIYAN TE MELE LAGDE NE...
|
|
19 Mar 2013
|
|
|
|
BALHAR...JI....Bhawna nu samjhan da shukria......
|
|
25 Mar 2013
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|