Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Param Brar
Param
Posts: 18
Gender: Male
Joined: 10/Jun/2014
Location: Auckland
View All Topics by Param
View All Posts by Param
 
ਖੂਨੀ ਇਫਤਾਰ
Lines on Recent Blasts and Attacks Around the Globe #Peace 💐
First attempt

ਬਣ ਕੇ ਜਿਹਾਦੀ ਦੇਣ ਮੱਤਾ ਜੋ ਜਹਾਨ ਨੰੂ
ਖੁਦ ਕਦੇ ਪੜਿਆ ਨਾ ਵਾਚਿਆ ਕੁਰਾਨ ਨੰੂ
ਕਿਉ ਸੋਚ ਮਾੜੀ ਹੋ ਗਈ ਦਿਮਾਗ ਤੇ ਸਵਾਰ ਏ
ਖੂਨ ਡੋਲ ਦੇਖਲੋ ਜੀ,, ਦਿੱਤੀ ਇਫਤਾਰ ਏ

ਹੋਏ ਜੋ ਬੇਖੌਫ ਭੁੱਲੇ ਰਾਹ ਸਮਸ਼ਾਨ ਦਾ
ਲਹੂ ਨਾਲ ਭਰ ਤਾ ਮਹੀਨਾ ਰਮਜ਼ਾਨ ਦਾ
ਪਈ ਰੱਬ ਦਿਆ ਬੰਦਿਆ ਨੰੂ , ਬੰਦਿਆ ਦੀ ਮਾਰ ਏ
ਖੂਨ ਡੋਲ ਦੇਖਲੋ ਜੀ,, ਦਿੱਤੀ ਇਫਤਾਰ ਏ

ਖੌਰੇ ਕਾਦੇ ਰੋਸ ਅਤੇ ਕਿਸਤੇ ਮਲਾਲ ਨੇ
ਬਾਰੂਦ ਨੰੂ ਕੀ ਪਤਾ ਮਾਵਾਂ ਪਾਲੇ ਕਿਵੇਂ ਲਾਲ ਨੇ
ਪਲਾਂ ਵਿੱਚ ਜੁੱਸੇ ਕਰ ਦਿੱਦਾ ਤਾਰ ਤਾਰ ਏ
ਖੂਨ ਡੋਲ ਦੇਖਲੋ ਜੀ ,, ਦਿੱਤੀ ਇਫਤਾਰ ਏ

ਭੇਸ ਵੱਖੋ ਵੱਖ ਪਰ ਰਾਹੀ ਇੱਕੋ ਘਰ ਦੇ
ਤਾਂਵੀ ਇੱਕ ਦੂਸਰੇ ਨੰੂ ਦੇਖ ਨਈਓ ਜਰਦੇ
ਚੁਫੇਰੇ ਬਸ ਧਰਮਾ ਦੀ ਪਈ ਮਾਰੋ ਮਾਰ ਏ
ਖੂਨ ਡੋਲ ਦੇਖਲੋ ਜੀ ,, ਦਿੱਤੀ ਇਫਤਾਰ ਏ

ਪਰਮ ਬਰਾੜ ✍🏻
12 Oct 2016

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 
speechless veer ji...keep it up...thanks for sharing...!!!

15 Oct 2016

Param Brar
Param
Posts: 18
Gender: Male
Joined: 10/Jun/2014
Location: Auckland
View All Topics by Param
View All Posts by Param
 
ਧੰਨਵਾਦ
ਬਹੁਤ ਬਹੁਤ ਧੰਨਵਾਦ ਨਵਦੀਪ ਜੀ
15 Oct 2016

JAGJIT SINGH JAGGI
JAGJIT SINGH
Posts: 1664
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਖੂਨੀ ਇਫਤਾਰ ! ਵਾਹ ਪਰਮ ਜੀ ਬਹੁਤ ਸੁੰਦਰ ਜਤਨ |
ਪਹਿਲਾਂ ਤਾਂ ਵਧਾਈ ਦੇ ਪਾਤਰ ਹੋ, ਕਿਉਂਕਿ ਪਹਿਲੀ ਕਿਰਤ ਲਈ ਹੀ ਬੜਾ ਗ਼ੰਭੀਰ ਮਸਲਾ ਚੁੱਕਿਆ ਹੈ ਤੁਸੀਂ, ਇਸ ਨਾਲ ਇਨਸਾਫ ਕਰਨ ਦਾ ਇਕ ਇਮਾਨਦਾਰ ਜਤਨ ਕੀਤਾ ਹੈ |
  
ਬਣ ਕੇ ਜਿਹਾਦੀ ਦੇਣ ਮੱਤਾਂ ਜੋ ਜਹਾਨ ਨੂੰ,  
ਖੁਦ ਕਦੇ ਪੜਿਆ ਨਾ ਵਾਚਿਆ ਕੁਰਾਨ ਨੂੰ | ਸੋਲਾਂ ਆਨੇ ਸੱਚ ਜੀ | ਮੁਹੰਮਦ ਸਾਹਬ ਤਾਂ ਸੁਣਿਆ ਏ ਕਦੇ ਕਿਸੇ ਨੂੰ ਪਹਿਲਾਂ ਆਦਾਬ ਨਹੀਂ ਸਨ ਕਹਿਣ ਦਿੰਦੇ - ਪਹਿਲਾਂ ਆਪ ਹੀ ਆਦਾਬ ਕਹਿ ਦਿੰਦੇ ਸਨ | ਇਸ ਤਰਾਂ ਉਹ ਹਾਲੀਮੀਂ ਦਾ ਮੁੱਜਸਮਾ ਜਾਪਦੇ ਹਨ | ਪਰ ਉਹਨਾਂ ਦੇ ਤਥਾ ਕਥਿਤ ਪੈਰੋਕਾਰ ਤੇ ਪਤਾ ਨਹੀਂ ਕਿਹੜੇ ਰਾਹ ਪਏ ਹੋਏ ਨੇ, ਅਤੇ ਖੂਨ ਖਰਾਬੇ ਨਾਲ ਕਿਹੜੇ ਖੁਦਾ ਨੂੰ ਰਾਜ਼ੀ ਕਰਨਾ ਲੋਚਦੇ ਹਨ | 
ਭੇਸ ਵੱਖੋ ਵੱਖ ਪਰ ਰਾਹੀ ਇੱਕੋ ਘਰ ਦੇ,
ਤਾਂਵੀ ਇੱਕ ਦੂਸਰੇ ਨੂੰ ਦੇਖ ਨਈਓ ਜਰਦੇ | ਇਕ ਵਾਰ ਫਿਰ ਬਹੁਤ ਸਹੀ ਅਤੇ ਸੱਚੇ ਬਚਨ, ਪਰ ਹਾਲ ਤਾਂ ਬਹੁਤ ਈ ਮਾੜਾ ਹੈ |  
ਧਰਮ ਦਾ ਜਲ ਤਾਂ ਲੁਕਾਈ ਦੇ ਸੀਨੇ ਸ਼ੀਤਲ ਕਰਨ ਲਈ ਹੈ, ਨਾ ਕਿ ਇਨਸਾਨ ਅਤੇ ਇਨਸਾਨੀਅਤ   ਨੂੰ ਡੋਬ ਕੇ ਮਾਰਨ ਲਈ |
ਬਹੁਤ ਸੋਹਣੀ

ਬਹੁਤ ਸੋਹਣੀ ਰਚਨਾ ! ਸ਼ੇਅਰ ਕਰਨ ਲੀ ਧੰਨਵਾਦ | ਇਸੇ ਤਰਾਂ ਹੋਰ ਵੀ ਸੋਹਣਾ ਸੋਹਣਾ ਲਿਖਦੇ ਰਹੋ |

 ਰਚਨਾ ! ਸ਼ੇਅਰ ਕਰਨ ਲੀ ਧੰਨਵਾਦ | ਇਸੇ ਤਰਾਂ ਹੋਰ ਵੀ ਸੋਹਣਾ ਸੋਹਣਾ ਲਿਖਦੇ ਰਹੋ |

ਖੂਨੀ ਇਫਤਾਰ ! ਵਾਹ ਪਰਮ ਜੀ ਬਹੁਤ ਸੁੰਦਰ ਜਤਨ |

ਪਹਿਲਾਂ ਤਾਂ ਵਧਾਈ ਦੇ ਪਾਤਰ ਹੋ, ਕਿਉਂਕਿ ਪਹਿਲੀ ਕਿਰਤ ਲਈ ਹੀ ਬੜਾ ਗ਼ੰਭੀਰ ਮਸਲਾ ਚੁੱਕਿਆ ਹੈ ਤੁਸੀਂ |ਇਸ ਨਾਲ ਇਨਸਾਫ ਕਰਨ ਦਾ ਇਕ ਇਮਾਨਦਾਰ ਜਤਨ ਕੀਤਾ ਹੈ |

"ਬਣ ਕੇ ਜਿਹਾਦੀ ਦੇਣ ਮੱਤਾਂ ਜੋ ਜਹਾਨ ਨੂੰ,  

ਖੁਦ ਕਦੇ ਪੜਿਆ ਨਾ ਵਾਚਿਆ ਕੁਰਾਨ ਨੂੰ |" ਸੋਲਾਂ ਆਨੇ ਸੱਚ ਜੀ | ਮੁਹੰਮਦ ਸਾਹਬ ਤਾਂ ਸੁਣਿਆ ਏ ਕਦੇ ਕਿਸੇ ਨੂੰ ਪਹਿਲਾਂ ਆਦਾਬ ਨਹੀਂ ਸਨ ਕਹਿਣ ਦਿੰਦੇ - ਪਹਿਲਾਂ ਆਪ ਹੀ ਆਦਾਬ ਕਹਿ ਦਿੰਦੇ ਸਨ | ਇਸ ਤਰਾਂ ਉਹ ਹਲੀਮੀਂ ਦਾ ਮੁੱਜਸਮਾ ਜਾਪਦੇ ਹਨ | ਪਰ ਉਹਨਾਂ ਦੇ ਤਥਾ ਕਥਿਤ ਪੈਰੋਕਾਰ ਤੇ ਪਤਾ ਨਹੀਂ ਕਿਹੜੇ ਰਾਹ ਪਏ ਹੋਏ ਨੇ, ਅਤੇ ਖੂਨ ਖਰਾਬੇ ਨਾਲ ਕਿਹੜੇ ਖੁਦਾ ਨੂੰ ਰਾਜ਼ੀ ਕਰਨਾ ਲੋਚਦੇ ਹਨ | 

"ਭੇਸ ਵੱਖੋ ਵੱਖ ਪਰ ਰਾਹੀ ਇੱਕੋ ਘਰ ਦੇ,

ਤਾਂਵੀ ਇੱਕ ਦੂਸਰੇ ਨੂੰ ਦੇਖ ਨਈਓ ਜਰਦੇ |"

ਇਕ ਵਾਰ ਫਿਰ ਬਹੁਤ ਸਹੀ ਅਤੇ ਸੱਚੇ ਬਚਨ, ਪਰ ਹਾਲ ਤਾਂ ਬਹੁਤ ਈ ਮਾੜਾ ਹੈ |  

ਧਰਮ ਦਾ ਜਲ ਤਾਂ ਲੁਕਾਈ ਦੇ ਸੀਨੇ ਸ਼ੀਤਲ ਕਰਨ ਲਈ ਹੈ, ਨਾ ਕਿ ਇਨਸਾਨ ਅਤੇ ਇਨਸਾਨੀਅਤ ਨੂੰ ਡੋਬ ਕੇ ਮਾਰਨ ਲਈ |

ਬਹੁਤ ਸੋਹਣੀ ਰਚਨਾ ! ਸ਼ੇਅਰ ਕਰਨ ਲੀ ਧੰਨਵਾਦ | ਇਸੇ ਤਰਾਂ ਹੋਰ ਵੀ ਸੋਹਣਾ ਸੋਹਣਾ ਲਿਖਦੇ ਰਹੋ |

15 Oct 2016

Param Brar
Param
Posts: 18
Gender: Male
Joined: 10/Jun/2014
Location: Auckland
View All Topics by Param
View All Posts by Param
 
ਧੰਨਵਾਦ ਜਗਜੀਤ ਜੀ ਹੌਸਲੇ ਲਈ। ਕੋਸ਼ਿਸ਼ ਰਹੇਗੀ ਕਿ ਹਰ ਵਾਰ ਕੁਝ ਸੰਦੇਸ਼ ਭਰਪੂਰ ਕਵਿਤਾਵਾ ਈ ਲਿਖਾ।
ਧੰਨਵਾਦ
16 Oct 2016

Gagan Deep Dhillon
Gagan Deep
Posts: 58
Gender: Male
Joined: 17/Sep/2016
Location: Melbourne
View All Topics by Gagan Deep
View All Posts by Gagan Deep
 
ਵੀਰ ਜੀ ਬਹੁਤ ਵਧੀਆ ਲਿਖਿਆ ਤੁਸੀਂ

18 Oct 2016

Reply