ਅੱਜ ਆਇਆ ਖ਼ਤ ਫਿਰ ਓਸ ਬੇਰਹਿਮ ਦਾ ,
ਮੈਂਨੂੰ ਮਾਫ਼ ਕਰਦੇ , ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ ,
ਤੇਰੇ ਸੁਰਖ ਲਬਾਂ ਤੇ ਮੈਂ ਜੋ ਹਾਵਾਂ ਦਾ ਪਹਰਾ ਲਾ ਛਡਿਆ ,
ਓਹਨਾ ਨੂੰ ਆਪਣੀ ਮੁਹੋਬਤ ਨਾਲ ਸਿਲਣਾ ਚਾਹੁੰਦਾ ਹਾਂ ,
ਤੇਰੇ ਜਿਹਨਾ ਮਾਸੂਮ ਨੈਣਾਂ ਨੂੰ ਮੈਂ ਵਗਦਾ ਦਰਿਆ ਬਣਾ ਗਿਆ ,
ਹੁਣ ਓਹਨਾ ਚ ਵਹਿਣਾ ਚਾਹੁੰਦਾ ਹਾਂ ,
ਚੁਪ ਰਹਿ ਕੇ ਮੈਂ ਤੇਰੇ ਕੋਲ ਕਈ ਸਵਾਲ ਛੱਡ ਗਿਆ ,
ਹੁਣ ਮੈਂ ਤੈਨੂੰ ਸਬ ਕੁਝ ਕਹਿਣਾ ਚਾਹੁੰਦਾ ਹਾਂ ,
,,,,,,,,,,,,,,,,,,,,,,
ਜਸਪਾਲ ਕੌਰ (ਜੱਸੀ )

|