Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖੂਬ ਸੂਰਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਖੂਬ ਸੂਰਤ

ਖੂਬ ਸੂਰਤ ਆਕਰਸ਼ਨ ਤੇਰੀ ਤਸਵੀਰ ਵਿੱਚ।
ਰੰਗ ਭਰੇ ਤੂੰ ਆਪ ਕਿਸ ਤਰਾਂ ਤਰਤੀਬ ਵਿੱਚ।

ਸ਼ਬਦਾਂ ਦੀ ਭਰਮਾਰ ਪਸਰੀ ਕੁੱਲ ਕਾਇਨਾਤ 'ਚ ,
ਚੁੱਣ ਵਿੱਚੋਂ ਕੁੱਝ ਹੀਰੇ ਮੜੇ ਨੇ ਤੇਰੇ ਚੀਰ ਵਿੱਚ।

ਅੱਖੀਆਂ ਵਿੱਚਲੀ ਅੱਥਰ,ਅਰਥ ਉਸਦੇ ਆਪਣੇ,
ਮੈਂ ਕੀ ਦਸਾਂ ਕੀ ਲਿਖਿਆ ਤੇਰੀ ਤਕਦੀਰ ਵਿੱਚ।

ਅੱਖਰਾਂ ਨਾਲ ਨਹੀਂ ਨਿਭਦੇ ਰਿਸ਼ਤੇ ਪਿਆਰ ਦੇ,
ਅਹਿਸਾਸਾਂ ਦੀ ਰਚਨਾ ਦਿਸੇ ਹਰ ਲਕੀਰ ਵਿੱਚ।

ਰਫ਼ਤਾ ਰਫ਼ਤਾ ਕਿੰਝ ਉਮਰਾਂ ਦੇ ਪਲ ਬੀਤ ਗਏ,
ਅੱਜ ਵਿਖਾਇਆ ਖੋਹਲ ਲਪੇਟਿਆ ਲੀਰ ਵਿੱਚ।

ਇਕੱਲੇ ਤੁਰੇ, ਫਿਰ ਮਿਲੇ, ਕਿੰਝ ਇਕੱਲੇ ਹੋ ਗਏ,
ਹੱਥੀਂ ਤੇਰੀ ਰਹੇ ਖੇਡਦੇ ਕਿੰਝ ਤਦਬੀਰ ਵਿੱਚ।

19 Mar 2013

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

ਬਹੁਤ ਹੀ ਖੂਬ ਲਿਖਿਆ ਹੈ.......ਸਰ ਜੀ

20 Mar 2013

Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 

ਵਾਹ ਵਾਹ ਖੂਬਸੂਰਤ ਖਿਆਲਾਂ  ਵਾਲੀ ਰਚਨਾ, ਕੋਈ ਜਵਾਬ ਨਹੀ...

20 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

thanx ji...

20 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks viewers

06 Sep 2015

Reply