|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਖੁਦਾ ਦੇ ਖਾਸ |
ਨਾ ਹੁਣ ਖੁਸ਼ ਰਹਿ ਦਾ,
ਨਾ ਹੀ ਓਦਾਸ ਯਾਰਾ..
ਹੋਲ਼ੀ ਹੋਲੀ ਹੋ ਗਏ ਹਾ
ਖੁਦਾ ਦੇ ਖਾਸ ਯਾਰਾ.
.ਰਹਿਦਾ ਚੁੱਪ ਚੁਪ ਵਿੱਚ
ਵਸ ਗਏ ਹਾਂਫੁੱਲਾ 'ਚ ਮਹਿਕ
ਵਾਗੂ ਜਿੰਦਗੀ'ਚ ਰਚ ਗਏ ਹਾਂ..
ਕਿਸੇ ਦੇ ਨੈਣਾ 'ਚੋ
ਬੱਚਿਆ ਦੇ ਹਾਸੇ 'ਚੋ
ਲੱਭ ਲੈਦੇ ਹਾਂ ਰੱਬ ਦਾ
ਵਾਸ ਯਾਰਾਹੋਲੀ ਹੋ
ਲੀ ਹੋ ਗਏ ਖੁਦਾ ਦੇ ਖਾਸ ਯਾਰਾ
|
|
24 Jun 2012
|
|
|
|
|
likeya gud c ,,but lariband shi nhi c,,,,,
|
|
24 Jun 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|