Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 6 of 6 << First   << Prev    1  2  3  4  5  6   Next >>     
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
chacha kime aa ,, nalle aah tere 30 saal purane pagg pina nu tan jangaal lagg gi honi aa,, tu nawe hi leya di,,

 nahi tan main chachi nu dass dena ki tu kal theke te betha daru p e janda c ,,,

27 Jul 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਹੁਣ ਤਾਂ ਬਾਈ ਚਾਚੀ ਨੂੰ ਵੀ ਪਤਾ ਲੱਗ ਗਿਆ... ਕਾਫੀ ਵਾਰ ਚਾਚੇ ਦੀ ਕੁੱਤੇ ਖਾਣੀ ਹੁੰਦੀ ਆ ਅੱਜ ਕੱਲ ਜਦ ਪੀ ਕੇ ਘਰ ਵੜਦਾ.....

27 Jul 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਓਏ ! ਚਾਚੇ ਦੇ ਭਾਤੀਜਿਓ , ਨਾਲੇ ਤਾ ਮੈਂ ਦੀਪੇ ਨੂੰ ਇੰਨੀ ਵਧੀਆ ਚੀਜ਼ ਦਿੱਤੀ .....ਦੂਜਾ ਇਹ ਮੇਰੇ ਹੀ ਜੜੀ ਬੈਠਦਾ ਜਾਂਦਾ ਹੁਣ .....ਬਾਕੀ ਅੰਮੀ ਗੱਲ ਕੁੱਤੇ ਖਾਣੀ ਦੀ ਨਹੀਂ ਆ ਇਹ ਗੱਲ ਰੋਟੀ ਪਾਣੀ ਦੀ ਆ ........ ਸਭ ਕੁਝ ਝੱਲਣਾ ਪੈਂਦਾ ਪੁੱਤਰ ਜਦੋਂ ਤੇਰੇ ਆ ਗਈ ਨਾ ਕੁੱਤੇ ਖਾਣੀ (ਰੋਟੀ ਪਾਣੀ ) ਦੇਣ ਵਾਲੀ ਫੇਰ ਪੁਛੂ .....ਕੀ ਹਾਲ ਏ ਤੇਰਾ ?.....
ਦੀਪਿਆ ਤੇਰੇ ਖਾਤਿਰ ਹੁਣ ਮੈਨੂੰ ਸ਼ਹਿਰ ਨੂੰ ਜਾਣਾ ਹੀ ਪੈਣਾ ਕਾਕਾ .......ਨਾਲੇ ਸ਼ਾਮ ਵੀ ਹੋਣ ਵਾਲੀ ਆ .......

29 Jul 2011

Showing page 6 of 6 << First   << Prev    1  2  3  4  5  6   Next >>     
Reply