Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Bhalinder Randhawa
Bhalinder
Posts: 10
Gender: Male
Joined: 02/Nov/2016
Location: Amritsar
View All Topics by Bhalinder
View All Posts by Bhalinder
 
ਖਵਾਬ
ਖਵਾਬ ਤੇਰੇ ਨਾਲ ਪੂਰੀ ਜਿੰਦਗੀ ਬਿਤਾਵਾ ਮੈਂ
ਕਰਾਂ ਅਰਦਾਸ ਸੱਚੇ ਰੱਬ ਨੂੰ ਧਿਆਵਾਂ ਮੈਂ

ਜਦ ਵੀ ਤੂੰ ਕੋਲ ਬੈਠੇ ਇਕ ਹੀ ਤਮੰਨਾ
ਸਿਫਤ ਤੇਰੀ ਚ ਬਸ ਗੀਤ ਗਾਵਾਂ ਮੈਂ

ਰੱਬ ਕਰੇ ਅਜਿਹਾ ਕੋਈ ਬਣਜੇ ਵਸੀਲਾ
ਇਕ ਦਿਨ ਲਵਾਂ ਤੇਰੇ ਨਾਲ ਲਾਵਾਂ ਮੈਂ

ਸਦਾ ਖੁਸ਼ ਰੱਖਾਂ ਤੇਨੂੰ ਸਾਰੀ ਜਿੰਦਗੀ
ਹਰ ਇੱਕ ਸੁਖ ਤੇਰੀ ਝੋਲੀ ਪਾਵਾਂ ਮੈਂ

ਉਹ ਵੀ ਦਿਨ ਦੇਖਣਾ ਨੂੰ ਜੀਅ ਕਰਦਾ
ਤੇਰੇ ਹੱਥੋਂ ਪੱਕੀਆਂ ਨੂੰ ਜਦ ਖਾਵਾਂ ਮੈ

ਤੇਰੀ ਸਾਦਗੀ ਹੀ ਸਭ ਤੋ ਸੋਹਣੀ ਲਗਦੀ
ਤੇਰੇ ਨਾਲੋ ਵੱਧ ਕਿਸੇ ਨੂੰ ਨਾ ਚਾਹਵਾਂ ਮੈਂ

ਭਲਿੰਦਰ ਰੰਧਾਵਾ
02 Nov 2016

Amandeep Kaur
Amandeep
Posts: 1458
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Waah ji waah Clapping

02 Nov 2016

Bhalinder Randhawa
Bhalinder
Posts: 10
Gender: Male
Joined: 02/Nov/2016
Location: Amritsar
View All Topics by Bhalinder
View All Posts by Bhalinder
 

dhnvaad g bahut bahut :)

02 Nov 2016

JAGJIT SINGH JAGGI
JAGJIT SINGH
Posts: 1668
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਭਲਿੰਦਰ ਜੀ, ਬਹੁਤ ਖੂਬ !
ਪਹਿਲੀ ਕਿਰਤ ਹੀ ਪਰਸਨਲ ਟੱਚ ਰੱਖਦੀ ਹੋਈ ਹੈ | ਮੁਸ਼ਕਿਲ ਲਿਖਤ ਪਰ ਸ਼ੌਕ ਨੇ ਸਹਿਜ ਕਰ ਦਿੱਤੀ ਜਾਪਦੀ ਹੈ | ਇਹ ਦਿਲ ਦੇ ਵਲਵਲੇ ਅਤੇ ਮਨ ਦੀਆਂ ਰੀਝਾਂ ਤੇ ਬਾਖੂਬੀ ਚਾਨਣਾ ਪਾਉਂਦੀ ਹੈ | 
ਇੱਦਾਂ ਈ ਸੋਹਣਾ ਸੋਹਣਾ ਲਿਖਦੇ ਰਹੋ ! ਰੱਬ ਰਾਖਾ !

ਭਲਿੰਦਰ ਜੀ, ਬਹੁਤ ਖੂਬ !

ਪਹਿਲੀ ਕਿਰਤ ਹੀ ਪਰਸਨਲ ਟੱਚ ਰੱਖਦੀ ਹੋਈ ਹੈ | ਮੁਸ਼ਕਿਲ ਲਿਖਤ ਪਰ ਸ਼ੌਕ ਨੇ ਸਹਿਜ ਕਰ ਦਿੱਤੀ ਜਾਪਦੀ ਹੈ | ਇਹ ਦਿਲ ਦੇ ਵਲਵਲੇ ਅਤੇ ਮਨ ਦੀਆਂ ਰੀਝਾਂ ਤੇ ਬਾਖੂਬੀ ਚਾਨਣਾ ਪਾਉਂਦੀ ਹੈ | ਇਹ ਕੁਝ ਖਾਸ ਗੁਣਾਂ ਨੂੰ (ਜਿਵੇਂ ਵਫ਼ਾ ਅਤੇ ਸਮਾਜਿਕ ਸਾਂਝ ਦਾ ਮਾਦਾ) ਵੀ ਉਘਾੜਦੀ ਹੈ |

 

ਇੱਦਾਂ ਈ ਸੋਹਣਾ ਸੋਹਣਾ ਲਿਖਦੇ ਰਹੋ ! ਰੱਬ ਰਾਖਾ !

 

03 Nov 2016

MANINDER SINGH
MANINDER
Posts: 116
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

bahut hi vadiya likhiya tusi........

04 Nov 2016

Bhalinder Randhawa
Bhalinder
Posts: 10
Gender: Male
Joined: 02/Nov/2016
Location: Amritsar
View All Topics by Bhalinder
View All Posts by Bhalinder
 

shukriya ji

 

04 Nov 2016

Gagan Deep Dhillon
Gagan Deep
Posts: 59
Gender: Male
Joined: 17/Sep/2016
Location: Melbourne
View All Topics by Gagan Deep
View All Posts by Gagan Deep
 

bahut vadiya veere

05 Nov 2016

Bhalinder Randhawa
Bhalinder
Posts: 10
Gender: Male
Joined: 02/Nov/2016
Location: Amritsar
View All Topics by Bhalinder
View All Posts by Bhalinder
 

shurkiya paaji

 

05 Nov 2016

Reply