Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
 ਕੀ ਲੋੜ ਸੀ ? :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
 ਕੀ ਲੋੜ ਸੀ ?

ਕੀ ਲੋੜ ਸੀ
ਗੋਬਿੰਦ ਰਾਏ ਨੂੰ
ਗੋਬਿੰਦ ਸਿੰਘ ਬਣਨ ਦੀ !
ਕਿਉਂ ਲੋੜ ਪਈ ਪੰਜ ਸਿਰਾਂ ਦੀ ?
ਕਿਉਂ ਰਚਿਆ ਗਿਆ ਖਾਲਸਾ ?
ਜੇ ਮੈਂ ਆਪਣੇ ਬੱਚੇ ਨੂੰ
ਇਹ ਸਭ ਸਮਝਾਇਆ ਹੁੰਦਾ ,
ਤਾਂ ਅੱਜ ਉਸ ਦੇ ਸਿਰ ਤੇ ਵੀ
ਦਸਤਾਰ ਹੁੰਦੀ !
ਅਫਸੋਸ ਮੈਨੂੰ ਵੀ ਸਿੱਖੀ
ਗੁਰਪੂਰਬ ਵੇਲੇ ਯਾਦ ਆਉਂਦੀ ਹੈ
ਤੇ ਹੁਣ ਤਾਂ ਮੈਂ
ਦੋਸਤਾਂ ਨੂੰ ਮੈਸੇਜ ਭੇਜ
ਅਤੇ ਫੇਸਬੁੱਕ ਤੇ ਵਧਾਈਆਂ ਲਿਖ
ਆਪਣਾ ਧਰਮ ਨਿਭਾਅ ਦਿੰਦਾ ਹਾਂ !
ਦਸਮ ਪਿਤਾ ਦੀ ਕਲਪਿਤ ਤਸਵੀਰ
ਜੋ ਮੇਰੇ ਘਰ ਦੀ ਕੰਧ ਤੇ ਲੱਗੀ ਹੈ,
ਹੁਣ ਬਣ ਗਈ ਹੈ
ਮੇਰੇ ਕੰਪਿਊਟਰ ਦਾ ਵੀ
ਸਕਰੀਨ ਸੇਵਰ !
ਕਿੰਨਾ ਸਿੱਖੀ ਦੇ ਜਜ਼ਬੇ ਨੂੰ
ਜਾਣ ਗਿਆ ਹਾਂ ਮੈਂ ,
ਕਿੰਨਾ ਸਿੰਘ ਹੋ ਗਿਆ ਹਾਂ ਮੈਂ !
ਉਸ ਯੋਧੇ ਪੁੱਤਰਾਂ ਦੇ ਦਾਨੀ ਅੱਗੇ
ਆਪਣੇ ਨਾਲਾਇਕ ਪੁੱਤਰਾਂ ਲਈ
ਅਰਦਾਸ ਕਰਦਾ ਨਹੀਂ ਥੱਕਦਾ
..................................
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ !!

From Amarjeet singh's wall (Facebook)

15 Apr 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਖੂਬ ਜੀ | 
ਵਾਕਈ ਸਤਗੁਰਾਂ ਦੀ ਕੀਤੀ ਭੁੱਲ ਗਏ ਜੀ | 
ਅਸੀਂ ਧਰਮ ਅਤੇ ਈਸ਼ਵਰ ਦੇ ਸਾਰੇ ਰੂਪਾਂ ਨੂੰ ਨਮਸਕਾਰ ਕਰਦਿਆਂ ਹੋਈਆਂ ਮੇਰਾ ਮੰਨਣਾ ਹੈ ਕਿ ਇਹੋ ਜਿਹੀਆਂ ਮਿਸਾਲਾਂ ਤਾਂ ਇਤਿਹਾਸ ਦੇ ਕਿਸੇ ਮਜਹਬ ਵਿਚ ਵੀ ਨਹੀਂ ਮਿਲਦੀਆਂ, ਜੋ ਮੰਨਣ ਵਾਲਿਆਂ ਦਾ ਹਰ ਸਟੈਪ ਤੇ ਸਿਰ ਮਾਨ ਨਾਲ ਊਚਾ ਕਰਦੀਆਂ ਹਨ | 
ਫਿਰ ਵੀ ਅਸੀਂ ਅਸੀਂ ਰਹੇ, ਭਾਵੇਂ ਬੇਦਾਵਾ ਲਿਖਦੇ ਸਮੇਂ, ਭਾਵੇਂ ਹੁਣ ਜੀਵਨ ਜਿਉਂਦਿਆਂ ਹੋਇਆਂ |  ਅਸੀਂ ਤਾਂ ਅਹਿਸਾਨ ਕਰ ਰਹੇ ਹਾਂ ਜੀ ਕਦੇ  ਕਦਾਈਂ ਗੁਰੁਦੁਆਰੇ ਜਾਕੇ, ਤੇ ਜੋਵੇਂ ਸਹੀ ਕਿਹਾ ਕਦੇ ਮੋਬਾਈਲ ਰਾਹੀਂ ਹੈਪੀ ਗੁਰਪੁਰਬ ਦੇ ਮੈਸੇਜ ਭੇਜ ਕੇ |                             

ਬਹੁਤ ਖੂਬ ਜੀ | 

ਵਾਕਈ ਸਤਗੁਰਾਂ ਦੀ ਕੀਤੀ ਅਸੀਂ ਭੁੱਲ ਗਏ ਜੀ | 

ਧਰਮ ਅਤੇ ਈਸ਼ਵਰ ਦੇ ਸਾਰੇ ਰੂਪਾਂ ਨੂੰ ਨਮਸਕਾਰ ਕਰਦਿਆਂ ਮੇਰਾ ਮੰਨਣਾ ਹੈ ਕਿ ਇਹੋ ਜਿਹੀਆਂ ਮਿਸਾਲਾਂ ਤਾਂ ਇਤਿਹਾਸ ਦੇ ਕਿਸੇ ਮਜਹਬ ਵਿਚ ਵੀ ਨਹੀਂ ਮਿਲਦੀਆਂ, ਜੋ ਮੰਨਣ ਵਾਲਿਆਂ ਦਾ ਹਰ ਸਟੈਪ ਤੇ ਸਿਰ ਮਾਨ ਨਾਲ ਊਚਾ ਕਰਦੀਆਂ ਹਨ |

 

ਫਿਰ ਵੀ ਅਸੀਂ ਅਸੀਂ ਰਹੇ, ਭਾਵੇਂ ਬੇਦਾਵਾ ਲਿਖਦੇ ਸਮੇਂ, ਭਾਵੇਂ ਹੁਣ ਜੀਵਨ ਜਿਉਂਦਿਆਂ ਹੋਇਆਂ |  ਅਸੀਂ ਤਾਂ ਅਹਿਸਾਨ ਕਰ ਰਹੇ ਹਾਂ ਜੀ ਕਦੇ ਕਦਾਈਂ ਗੁਰੁਦੁਆਰੇ ਜਾਕੇ, ਤੇ ਜਿਵੇਂ ਸਹੀ ਕਿਹਾ, ਕਦੇ ਮੋਬਾਈਲ ਰਾਹੀਂ ਹੈਪੀ ਗੁਰਪੁਰਬ ਦੇ ਮੈਸੇਜ ਭੇਜ ਕੇ |  

 

Thanks for sharing a great satire; and, my Very Special Salute to the Author Sardar Amarjeet Singh Ji !                           

 

16 Apr 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Thanks for shearing this with us sir,.............Bohat gambhir vissa hai eh,.............dharam di pehchaan asin bhulde ja rahe haan,...........so bohat jarrori hai dharmikk visse te aapne sahi vichaar rakhne,..............

 

Aaj jarrorat hai hor vi kafi kujh is passe wall likhan di,...................need for more writings,..........and need to spread this msg. among all..............salute to the writer,...............keep it up,............hor vi khubb likho............duawaan.

 

Sukhpal**

17 Apr 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

bhottttttt wadiya likheya ji ae hi sach h ajj da 

17 Apr 2014

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
Bilkul ji.......ehna ditte swalan de jwab labhne te agli peerhi nu dassne har punjabi lyi bht jruri ne.
26 Apr 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

bohat khoob rachna hai ji

12 May 2014

Reply