|
|
|
|
|
|
Home > Communities > Punjabi Boli > Forum > messages |
|
|
|
|
|
|
ਕੀ ਬਣੂੰ ਦੁਨੀਆਂ ਦਾ....!! |
ਬਦਲ ਗਈ ਇਹ ਦੁਨੀਆਂ ਯਾਰੋ ਹੁਣ ਨਾਂ ਉਹ ਸੰਸਾਰ ਰਿਹਾ ਨਾਂ ਰਹੇ ਉਹ ਰਿਸ਼ਤੇ ਨਾਤੇ ਨਾਂ ਪਹਿਲਾਂ ਵਾਲਾ ਪਿਆਰ ਰਿਹਾ ਪੈ ਗਏ ਫਿੱਕ ਦਿਲਾਂ ਵਿੱਚ ਸਭਦੇ ਨਾਂ ਹੀ ਕੋਈ ਸੱਚਾ ਦਿਲਦਾਰ ਰਿਹਾ ਨਾਂ ਛੋਟਿਆਂ ਨੂੰ ਕੋਈ ਗਲ ਨਾਲ ਲਾਵੇ ਨਾਂ ਹੀ ਵੱਡਿਆਂ ਦਾ ਸਤਿਕਾਰ ਰਿਹਾ ਘਰ-ਘਰ ਦੇ ਵਿੱਚ ਪੈ ਗਈਆਂ ਵੰਡੀਆਂ ਨਾਂ ਹੀ ਇਕੱਠਾ ਕੋਈ ਪਰਿਵਾਰ ਰਿਹਾ ਨਾਂ ਹੀ ਰਹੀਆਂ ਪੁਰਾਣੀਆਂ ਖੁਰਾਕਾਂ ਨਾਂ ਜਿੰਦਗੀ ਤੇ ਇਤਬਾਰ ਰਿਹਾ ਅੱਜ ਕੱਲ ਪੈਸੇ ਲਈ ਓ ਸੱਜਣਾਂ ਬੰਦਾ ਬੰਦੇ ਨੂੰ ਹੈ ਮਾਰ ਰਿਹਾ ਕੀ ਬਣੂੰ ਹੁਣ ਇਸ ਦੁਨੀਆਂ ਦਾ ਰੱਬ ਵੀ ਏਹੀ ਸੋਚ-ਵਿਚਾਰ ਰਿਹਾ
...ਸਿਮਰਨਜੀਤ ਸਿੰਘ ਗਰੇਵਾਲ ( ਚੀਮਾ ਕਲਾਂ )......
|
|
19 Apr 2011
|
|
|
|
bht khoob veer ji, sach nu sohna karke likhiya aap ji ne :)
|
|
19 Apr 2011
|
|
|
|
ਬਿਲਕੁਲ ........ਸੱਚ ਹੈ - ਸੱਚ ਹੈ ਬਈ
|
|
19 Apr 2011
|
|
|
|
good one...
sachiyan sunayian ne...
|
|
19 Apr 2011
|
|
|
|
Bahut KHOOOOOB Simran 22 G....tfs
|
|
19 Apr 2011
|
|
|
|
|
|
|
simply great writing veer ji..
100 % sach hai jo-jo tusi es rachna vich byan kita hai....thnkx
|
|
19 Apr 2011
|
|
|
|
great work veer ji..!!
bahut hi simple satran vich tusi zindgi di bahut vadhhi sachayi pesh kiti hai veer ji..jo ki kde jhuthlayi nahi ja sakdi...great job
thankx for sharing here...
|
|
20 Apr 2011
|
|
|
|
jindgi di sachai likhi hai
|
|
20 Apr 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|