|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕੀ ਹੋਇਆ ਜੇ ਤੂੰ ਅੱਜ ਸਾਡੇ ਨਾਲ ਨਹੀਂ |
ਕੀ ਹੋਇਆ ਜੇ ਤੂੰ ਅੱਜ ਸਾਡੇ ਨਾਲ ਨਹੀਂ, ਅਸੀਂ ਆਪਣੇ ਦਿਲ ਚੋਂ ਨਾਂ ਤੈਨੂੰ ਕਦੇ ਭੁਲਾਂਵਾਗੇ, ਜਿੰਨੀ ਕਰੇਗੀ ਤੂੰ ਨਫ਼ਰਤ ਨਾਲ ਅਸਾਡੇ,ਅਸੀਂ ਓਸਤੋਂ ਵੱਧਕੇ ਤੈਨੂੰ ਚਾ੍ਵਾਂਗੇ, ਤੇਰੀ ਮਰਜ਼ੀ ਹੋਵੇ ਭਾਂਵੇ ਨਾਂ ਹੋਵੇ ਅਸੀਂ ਬਿਨ ਬੁਲਾਏ ਤੇਰੇ ਖੁਆਬਾਂ 'ਚ' ਆਵਾਂਗੇ ਤੇ ਤੈਨੂੰ ਵਾਰ ਵਾਰ ਤੜਫਾਵਾਂਗੇ, ਰੂਹ "ਭੁੱਲਰ" ਦੀ ਵਸਦੀ ਏ ਵਿੱਚ ਤੇਰੇ ਤੈਨੂੰ ਅਹਿਸਾਸ ਇਹ ਕਰਵਾਵਾਂਗੇ
|
|
30 Oct 2011
|
|
|
|
|
VERY NICE WRITING VEER G...
PAR ES NU SAHI TARIKE NAL LIKHO G.. LINE TO LINE...
BAKI LIKHIA TUCI KAMAAL A G... TFS...
EDAN HI LIKHDE RHO TE SHARE KRDE RHO...
|
|
30 Oct 2011
|
|
|
|
|
vadhia likheya veer ji per lina wich likhan da yatan karo
|
|
31 Oct 2011
|
|
|
|
|
ok veer ਮੈਂ ਅੱਗੇ ਤੋਂ ਧਿਆਨ ਰੱਖਾਗਾਂ thnx
|
|
31 Oct 2011
|
|
|
|
|
Tu ta har var sira e kara dina
|
|
31 Oct 2011
|
|
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|