|
|
|
|
|
|
Home > Communities > Anything goes here.. > Forum > messages |
|
|
|
|
|
ਕੀ ਕਰੀਏ G ਕੀ ਕਰੀਏ |
ਸਭ ਬਣ ਚੁੱਕੇ ਨੇ ਭਗਵਾਨ,ਕੀ ਕਰੀਏ ਹੁਣ ਕੋਈ ਦਿਖੇ ਨਾ ਇਨਸਾਨ, ਕੀ ਕਰੀਏ...
ਰੋਜ਼ ਹੀ ਕੋਈ ਅਣਮੋਈ ਸੱਧਰ ਧੁੱਖਦੀ ਏ ਦਿਲ ਬਣ ਚੁੱਕਾ ਏ,ਸ਼ਮਸ਼ਾਨ,ਕੀ ਕਰੀਏ...
ਇਨਾਂ ਮੰਦਿਰਾਂ ਅੰਦਰ ਪੱਥਰ ਪੂਜੇ ਜਾਦੇ ਨੇ. ਲੈਂਦੇ ਪੱਥਰ ਫੁੱਲਾਂ ਦਾ ਬਲਿਦਾਨ,ਕੀ ਕਰੀਏ...
ਜਦ ਬੂਟਾ ਬਣੇ ਰੁੱਖ ਤਾਂ ਮਾਲੀ ਮਾਣੇ ਸੁੱਖ ਪਿਤਾ ਪ੍ਰੇਸ਼ਾਨ, ਹੋਈ ਧੀ ਜਵਾਨ ਕੀ ਕਰੀਏ...
ਜੋ ਲਾਂਦੇ ਸੀ ਨਾਰੇ "ਰੱਬ ਇੱਕ ਹੈ" ਚੀਕ ਕੇ ਅੱਜ ਲੱਗੇ ਮੰਦਿਰ ਮਸਜਿਦ ਢਾਣ,ਕੀ ਕਰੀਏ...
ਹੁਣ ਤੇ ਰੱਬ ਦੇ ਘਰ ਵੀ ਪੈਸਾ ਚੜਦਾ ਜਾਂਦੈ ਪੈਸੇ ਵਾਲਾ ਹੁੰਦਾ ਕਮੇਟੀ ਦਾ ਪ੍ਰਧਾਨ,ਕੀ ਕਰੀਏ...
....ਕੀ ਕਰੀਏ G ਕੀ ਕਰੀਏ.... UnKnwn
|
|
27 Dec 2012
|
|
|
|
ਬਹੁਤ ਖੂਬਸੂਰਤ ਰਚਨਾ.......tfs......
|
|
27 Dec 2012
|
|
|
|
ਜੋ ਲਾਂਦੇ ਸੀ ਨਾਰੇ "ਰੱਬ ਇੱਕ ਹੈ" ਚੀਕ ਕੇ ਅੱਜ ਲੱਗੇ ਮੰਦਿਰ ਮਸਜਿਦ ਢਾਣ,ਕੀ ਕਰੀਏ..
bahut vadhia ae....shukriya share karan layi
|
|
27 Dec 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|