ਕੀ ਕੀ ਕਹਿ ਜਾਂਦੀ ਤੇਰੀਆ ਇਹ ਅਦਾਵਾਂ ਦੀ ਕਿਤਾਬ
ਪੁੱਛਦੀ ਕੋਈ ਇਹ ਪ੍ਰਸ਼ਨ ਹੈ ਜਾਂ ਦਿੰਦੀ ਇਹ ਜਵਾਬ....
ਹੋਸ਼ ਵਿਚ ਇਹ ਸਭ ਪਸਾਰਾ ਹੀ ਤੇਰਾ ਲੱਗੇ ਮੈਨੂੰ ਤੇ
ਨੀਂਦ ਤੇਰੀ ਤੇ ਵਿੱਚ ਨੀਂਦ ਬਸੇ ਤੇਰੇ ਖੁਆਬ....
ਮੁੱਕਦੀ ਮੁੱਕਦੀ ਹੈ ਮੁੱਕ ਚਲੀ ਜ਼ਿੰਦਗੀ ਮੇਰੀ
ਲੱਭਦੇ ਲੱਭਦੇ ਤੇਰੀਆਂ ਅੱਖਾਂ ਵਾਲਾ ਜਵਾਬ....
ਹੋਵੇਗਾ ਮੇਲ ਇਹ ਸਤ੍ਲੁਜ ਅਤੇ ਬਿਆਸ ਦੇ ਵਾਂਗ
ਅਜ ਜ਼ਮਾਨਾ ਹੈ ਬਣਿਆ ਦੋ ਨੀਰਾਂ ਦੇ ’ਚ ਦੁਆਬ....
ਕੀ ਕੀ ਕਹਿ ਜਾਂਦੀ ਤੇਰੀਆ ਇਹ ਅਦਾਵਾਂ ਦੀ ਕਿਤਾਬ
ਪੁੱਛਦੀ ਕੋਈ ਇਹ ਪ੍ਰਸ਼ਨ ਹੈ ਜਾਂ ਦਿੰਦੀ ਇਹ ਜਵਾਬ
ਹੋਸ਼ ਵਿਚ ਇਹ ਸਭ ਪਸਾਰਾ ਹੀ ਤੇਰਾ ਲੱਗੇ ਮੈਨੂੰ ਤੇ
ਨੀਂਦ ਤੇਰੀ ਤੇ ਵਿੱਚ ਨੀਂਦ ਬਸੇ ਤੇਰੇ ਖੁਆਬ
ਮੁੱਕਦੀ ਮੁੱਕਦੀ ਹੈ ਮੁੱਕ ਚਲੀ ਜ਼ਿੰਦਗੀ ਮੇਰੀ
ਲੱਭਦੇ ਲੱਭਦੇ ਤੇਰੀਆਂ ਅੱਖਾਂ ਵਾਲਾ ਜਵਾਬ
ਹੋਵੇਗਾ ਮੇਲ ਇਹ ਸਤ੍ਲੁਜ ਅਤੇ ਬਿਆਸ ਦੇ ਵਾਂਗ
ਅਜ ਜ਼ਮਾਨਾ ਹੈ ਬਣਿਆ ਦੋ ਨੀਰਾਂ ਵਿੱਚ ਦੁਆਬ
-A