Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਵਸਦਾ ਰਹੂਗਾ ਪੰਜਾਬ? :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਕੀ ਵਸਦਾ ਰਹੂਗਾ ਪੰਜਾਬ?

ਕੀ ਵਸਦਾ ਰਹੂਗਾ ਪੰਜਾਬ?
ਸੋਚ ਕੇ ਦਿਉ ਕੋਈ ਜਵਾਬ


‌ਡਾਲਰਾ ਪੌਡਾਂ ਦੀ ਲਾਲਸਾ ਵਧਦੀ ਜਾਂਦੀ
ਪੰਜਾਬ ਚ ਤਾਂਹੀ ਪੰਜਾਬੀਆ ਦੀ ਗਿਣਤੀ ਘਟਦੀ ਜਾਂਦੀ


ਜਿੰਨੀਆ ਕੋਠੀਆ ਉਨੀਆ ਕੁੱਲੀਆ ਨੇ
ਇਸ ਭੇਦਭਾਵ ਚ ਕਿੰਨੀਆ ਜਿੰਦਾ ਰੁਲੀਆ ਨੇ


ਨਾ ਸੰਭਲੇ ਬਣ ਜਾਣਾ ਕਾਗਜੀ ਗੁਲਾਬ
ਕੀ ਵਸਦਾ ਰਹੂਗਾ ਪੰਜਾਬ?
ਸੋਚ ਕੇ ਦਿਉ ਕੋਈ ਜਵਾਬ


ਨੱਬੇ ਪ੍ਰਤੀਸ਼ਤ  ਲੋਕ ਠੱਗੀ ਦਾ ਖਾਂਦੇ
ਪਾਪ ਧੋਣ ਲਈ ਤੜਕੇ ਮੰਦਿਰਾ ਗੁਰੂਦੁਆਰਿਆ ਚ ਜਾਂਦੇ


ਕੰਮ ਸਰਕਾਰੀ ਪਹੁੰਚ ਤੋ ਬਿਨਾ ਨਾ ਹੁੰਦੇ
ਨਿਤ ਥਾਣਿਆ ਕਚਹਿਰੀਆ ਚ ਲੱਖਾ ਲੋਕ ਰੁਲਦੇ


ਸਿਆਸਤ ਦੀਆ ਜੜਾ ਫੈਲੀਆ ਬਹੁਤ ਨੇ
ਤਾਂਹੀ ਅਖੌਤੀਆ ਦੀਆ ਰੈਲੀਆ ਹੁੰਦੀਆ ਬਹੁਤ ਨੇ

 

ਭਰਾਵੋ ਕੋਈ ਤਾਂ ਲਉ ਪੰਜਾਬ ਲਈ ਖਵਾਬ
ਕੀ ਵਸਦਾ ਰਹੂਗਾ ਪੰਜਾਬ?
ਸੋਚ ਕੇ ਦਿਉ ਕੋਈ ਜਵਾਬ


ਪੜਾਈ ਕੀਤਿਆ ਮੁੱਲ ਨੀ ਪੈਂਦਾ
ਅਨਪੜ ,ਪੜੇਲਿਖੇ ਤੋ ਵੱਧ ਕਮਾ ਲੈਂਦਾ


70000 ਡਿਪਲੋਮਾ ਹੋਲਡਰ ,40000 ਡਿਗਰੀ ਹੋਲਡਰ
15000 ਐਮ ਬੀ ਏ ,60000 ਬੀਏ ਬੀਐਡ ਐਮ ਏ ਵਾਲੇ ਸੋਲਜਰ


ਹਰ ਸਾਲ ਨਿਕਲਦੇ ਦਿਲੋ ਨੌਕਰੀ ਦੀ ਚਾਹਤ ਲੈ ਕੇ
ਲੰਘਾ ਲਏ ਕਈ ਸਾਲ ਕਈਆ ਨੇ ਵੇਟਿੰਗ ਚ ਬੈ ਕੇ


ਰਾਹ ਫੌਰਨ ਦਾ ਜਦ ਬੰਦ ਹੋ ਜਾਣਾ
ਫੇਰ ਕਿਹੜੇ ਗ੍ਰਹਿ ਤੇ ਜਾ ਪੈਸਾ ਕਮਾਉਣਾ


ਹੁੰਦੀ ਘਰ ਵਿੱਚ ਹੀ ਸਰਦਾਰੀ
ਬਾਕੀ ਹਰ ਥਾਂ ਤੇ ਅਵਾਜਾਰੀ

 

ਕਮਜੌਰ ਨਾ ਹੋਵੋ ਏਕਾ ਪਾਲੋ
ਮੌਕਾ ਹੈ ਆਖਰੀ (ਵੋਟਾ) ਇਸ ਨੂੰ ਸੰਭਾਲੋ

 

ਲਈਏ ਫਿਰ ਧੱਕੇਸ਼ਾਹੀ ਦਾ ਹਿਸਾਬ
 ਕੀ ਵਸਦਾ ਰਹੂਗਾ ਪੰਜਾਬ?
ਸੋਚ ਕੇ ਦਿਉ ਕੋਈ ਜਵਾਬ

11 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Sohna likhiya ae Arash..!!

11 Mar 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

 S .S .S.............sach,sohna te shi..well done arsh g

11 Mar 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

WAH BAI ...KMAAL DA LIKHIA A



VERY NICE BHA G

11 Mar 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

bahut hi sohna likheya Arsh g......full of reality

 

keep writing n keep sharing

11 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bilkul ihi mauka e ........le lao je badla lai sakde ho ......

 

@ arsh bahut sahi likhia tusi ......1st part mainu jiada sahi laggia ....2nd ch lai tutdi jandi te kafi lamma vi si ......je 2nd part de do hisse ho jaan hor vadhia ho sakda e ......

 

baki tusi likhia asliat naal mel khanda e te krari chot vi kiti e siast te.....lokan nu sanbhlan lai preria vi e .........bahut vadhia uprala e .......

 

keep writing n posting 

11 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

jass 22 ji apa hune kar dinde ha set ehnu

 

nalle thanks 22 g galti dassan layi

 

11 Mar 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Arsh bahut sohna likheya....


nale data points dittey ne apni gall rakhan lai... I really like it...


Good one and I like your thinking !!!

11 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks lot kuljeet ji , shukar hai , es war positive reply mili tuhade walon mainu

11 Mar 2011

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

Nice Goog One Arsh,,,,,,,,,,,,,,,

 

12 Mar 2011

Showing page 1 of 2 << Prev     1  2  Next >>   Last >> 
Reply