Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿੱਦਾਂ ਕੋਈ ਧੀ ਮਾਰ ਜਾਊ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 
ਕਿੱਦਾਂ ਕੋਈ ਧੀ ਮਾਰ ਜਾਊ

ਕਿੱਦਾਂ ਕੋਈ ਧੀ ਮਾਰ ਜਾਊ

ਜੇ ਮੈ ਹੋਵਾ ਬਾਪ ਧੀਏ...ਤੇਨੂੰ ਜੰਮਦੀ ਦੇਖ ਕਦੇ ਘਬਰਾਵਾਂ ਨਾ... 

ਦੂਜਾ ਮੱਥੇ ਤਿਓੜੀ ਪਾਵਾਂ ਨਾ...ਹੱਡ ਤੋੜ ਕੇ ਕਰਾਂ ਕਮਾਈ....

ਨਾਲੇ ਚਲਾਵਾਂ ਤੇਰੀ ਪੜਾਈ....ਪੁੱਤੋ ਵਧ ਮੈ ਹੱਕ ਦਵਾਂ ....

ਤੈਨੂੰ ਪਰਾਈ ਕਦੇ ਅਖਵਾਵਾਂ ਨਾ.....ਧੀ ਦਾ ਦਾਨ ਮੇਰਾ ਜੱਗ ਤਾਰਜੂ....

ਬੁਢਾਪੇ ਵਿਚ ਧੀ ਇੱਕੋ ਆਰਜੂ....ਪੁੱਤ ਨਹੀ ਹਰ ਵੇਲੇ ਆ ਕੇ ਸਾਰ੍ਜੁ .... 

ਰਾਜ ਮੇਰਾ ਜੇ ਚੱਲੇ ਰੱਬਾ ... 

ਮੈ ਵੀ ਦੇਖਾਂ ਕੋਈ ਕਿੱਦਾਂ ਧੀ ਮਾਰ ਜਾਊ

 

 

i didnt write it, bt i like it so, m sharing with all of us......

07 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Bahut Khoob Veer g... thnx for share it....

07 Oct 2011

Reply