Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhi Kaur
Sukhi
Posts: 23
Gender: Female
Joined: 29/Nov/2015
Location: .
View All Topics by Sukhi
View All Posts by Sukhi
 
ਉਹਦੀ ਕਿਸਮਤ ਵਿੱਚ ਵਹਿਣਾ ਲਿਖਿਆ ਸੀ

ਉਹ ਇੱਕ ਹੰਝੂ ਸੀ ਮੇਰੀ ਲਾਚਾਰੀ ਤੇ ਬੇਬਸੀ ਦਾ,
ਉਹਦੀ ਕਿਸਮਤ ਵਿੱਚ ਵਹਿਣਾ ਲਿਖਿਆ ਸੀ,
ਉਹ ਘੜਾ ਸੀ ਕੱਚੀ ਤੇ ਗਿੱਲੀ ਮਿੱਟੀ ਦਾ,
ਉਹਦੀ ਕਿਸਮਤ ਵਿੱਚ ਖੁਰ-ਖੁਰ ਕੇ ਮਿਟਣਾ ਲਿਖਿਆ ਸੀ।
ਉਹ ਇੱਕ ਹਵਾ ਦਾ ਬੁੱਲਾ ਸੀ ਕਿਸੇ ਦੇ ਠੰਢੇ ਹੌਕੇ ਦਾ,
ਉਹਦੀ ਕਿਸਮਤ ਵਿੱਚ ਕਿਸੇ ਦੇ ਟੁੱਟੇ ਦਿਲ ਵਿੱਚੋਂ ਉਠੱਣਾ ਲਿਖਿਆ ਸੀ,
ਉਹ ਕਿੱਸਾ ਸੀ ਕਿਸੇ ਦੀ ਅਣਕਹੀ ਪੀੜ ਦਾ,
ਉਹਦੀ ਕਿਸਮਤ ਵਿੱਚ ਵਕਤ ਦੇ ਪੁਰਾਣੇ ਪੰਨਿਆਂ ਤੇ ਉਕਰਨਾ ਲਿਖਿਆ ਸੀ।
ਉਹ ਕਦੇ ਚੰਦ ਸੀ ਕਿਸੇ ਦੀਆਂ ਚਾਨਣੀਆਂ ਰਾਤਾਂ ਦਾ,
ਉਹਦੀ ਕਿਸਮਤ ਵਿੱਚ ਵਿੱਚ ਮੱਸਿਆ ਦੀਆਂ ਕਾਲੀਆਂ ਰਾਤਾਂ ਵਿੱਚ ਖੋਹ ਜਾਣਾ ਲਿਖਿਆ ਸੀ,
ਉਹ ਰਾਹੀ ਸੀ ਕੰਡਿਆਂ ਦੇ ਸੁੰਨੇ ਰਾਹਾਂ ਦਾ,
ਉਹਦੀ ਕਿਸਮਤ ਵਿੱਚ ਇਹਨਾਂ ਰਾਹਾਂ ਤੇ ਨੰਗੇ ਪੈਰੀਂ ਹੀ ਤੁਰਨਾ ਲਿਖਿਆ ਸੀ।
ਉਹ ਗਵਾਹ ਸੀ `ਸੁਖਪਾਲ` ਦੇ ਹਾਸਿਆਂਤੇ ਗਮਾਂ ਦੀਆਂ ਰਾਤਾਂ ਦਾ,
ਉਹਦੀ ਕਿਸਮਤ ਵਿੱਚ ਆਪਣੀ ਗਵਾਹੀ ਤੋਂ ਮੁਕੱਰ ਜਾਣਾ ਲਿਖਿਆ ਸੀ,
ਉਹ ਖਾਰਾ ਪਾਣੀ ਸੀ `ਸੁੱਖੀ` ਦੇ ਨੈਣਾਂ ਦਾ,
ਉਹਦੀ ਕਿਸਮਤ ਵਿੱਚ ਵਹਿ ਕੇ ਸੁੱਕ ਜਾਣਾ ਲਿਖਿਆ ਸੀ।
                       ਸੁਖਪਾਲ ਕੌਰ`ਸੁੱਖੀ`

08 Mar 2016

Amandeep Kaur
Amandeep
Posts: 1458
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 
Beautiful lines Sukhi Ji

08 Mar 2016

Jelly  Marjana
Jelly
Posts: 47
Gender: Male
Joined: 08/Feb/2016
Location: Mullanpur
View All Topics by Jelly
View All Posts by Jelly
 
ਉਹ ਇੱਕ ਹਵਾ ਦਾ ਬੁੱਲਾ ਸੀ ਕਿਸੇ ਦੇ ਠੰਢੇ ਹੌਕੇ ਦਾ,
ਉਹਦੀ ਕਿਸਮਤ ਵਿੱਚ ਕਿਸੇ ਦੇ ਟੁੱਟੇ ਦਿਲ ਵਿੱਚੋਂ ਉਠੱਣਾ ਲਿਖਿਆ ਸੀ,
ਉਹ ਕਿੱਸਾ ਸੀ ਕਿਸੇ ਦੀ ਅਣਕਹੀ ਪੀੜ ਦਾ,
ਉਹਦੀ ਕਿਸਮਤ ਵਿੱਚ ਵਕਤ ਦੇ ਪੁਰਾਣੇ ਪੰਨਿਆਂ ਤੇ ਉਕਰਨਾ ਲਿਖਿਆ ਸੀ।

ਉਹ ਇੱਕ ਹਵਾ ਦਾ ਬੁੱਲਾ ਸੀ ਕਿਸੇ ਦੇ ਠੰਢੇ ਹੌਕੇ ਦਾ,

ਉਹਦੀ ਕਿਸਮਤ ਵਿੱਚ ਕਿਸੇ ਦੇ ਟੁੱਟੇ ਦਿਲ ਵਿੱਚੋਂ ਉਠੱਣਾ ਲਿਖਿਆ ਸੀ,

ਉਹ ਕਿੱਸਾ ਸੀ ਕਿਸੇ ਦੀ ਅਣਕਹੀ ਪੀੜ ਦਾ,

ਉਹਦੀ ਕਿਸਮਤ ਵਿੱਚ ਵਕਤ ਦੇ ਪੁਰਾਣੇ ਪੰਨਿਆਂ ਤੇ ਉਕਰਨਾ ਲਿਖਿਆ ਸੀ।

khoobsurat...... alfaaz....SUKHI JI....TFS...

09 Mar 2016

sukhpal singh
sukhpal
Posts: 1125
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
i feel the pain in words,..................don't know what to say,.............still feel the depth of this writing which is written from the soul,.............. i m lost in it ,............. God Bless you..........take care.

15 Mar 2016

ਮਾਵੀ ƸӜƷ •♥•.¸¸.•♥•.
ਮਾਵੀ
Posts: 574
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
kmal di rachna ..

kandeyan te nange pairi turna ... 

bohat khoob likheya hai

16 Mar 2016

Reply