Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਸਮਤ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Inder  Ramgharia
Inder
Posts: 10
Gender: Male
Joined: 18/Dec/2012
Location: ludhiana
View All Topics by Inder
View All Posts by Inder
 
ਕਿਸਮਤ
ਕੀ ਹੋਇਆ ਜੇ ਕਿਸਮਤ ਸਾਡੀ ਖੁਲੀ ਨਹੀ,
ਹਾਲੇ ਤੱਕ ਐਸ਼ ਹੈ,ਸਾਡੀ ਕੋਈ ਹਨੇਰੀ ਝੁਲੀ ਨਹੀ,
ਰੁਜਗਾਰ ਤਾਂ ਹਾਲੇ ਸਾਥੋ,ਕੋਈ ਬਣਿਆ ਨਹੀ,
ਪਰ ਸ਼ਹਿਰ ਦੀ ਕੋਈ ਹਸੀਨਾ ਸਾਨੂ ਭੁਲੀ ਨਹੀ,
ਆਸ਼ਕ ਹਾਂ ਅਸੀ ਵਕਤ ਆਉਣ ਤੇ ਦੱਸਾਗੇ,
ਫਸਲ ਇਸ਼ਕ ਦੀ ਹਾਲੇ ਵਧੀ ਤੇ ਫੁਲੀ ਨਹੀ, ਇਕ ਇਕ ਕਤਰਾ ਖੂਨ ਸਿਆਹੀ ਬਣਿਆ ਏ,
ਅੱਖਰ ਬਣਨੇ ਕਦ ਕਾਗਜ਼ ਤੇ ਡੁਲੀ ਨਹੀ,
"InD€r " ਦੇ ਸਿਰ ਤੇ ਹੱਥ ਹੈ ਸੱਚੇ ਪਾਤਸ਼ਾਹ ਦਾ,
ਢਾਉਣਾ ਚਾਹੁਣ ਬਥੇਰੇ ਪਰ ਢਹਿਦੀ ਕੁਲੀ ਨਹੀ.
24 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

"shir di koi hasina .... "

 

 

kion nahi bhuli

24 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc......keep it up......

25 Dec 2012

Inder  Ramgharia
Inder
Posts: 10
Gender: Male
Joined: 18/Dec/2012
Location: ludhiana
View All Topics by Inder
View All Posts by Inder
 
thanx j singh g
25 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Inder 22 jee kee eh rachna tuhadi aapni likhi hoyi ae ....lagda te hai kyonk tuhada naam hai ehde 'ch....

 

par main hunne dekhiya kareeb 5-7 ku websites te eh kaafi der pehlan ton publish ho chukki ae hor sajna walon....

 

http://nav.shurli.com/shearread.php?shearid=v774udxv82ms

 

ਕੀ ਹੋਇਆ ਜੇ ਕਿਸਮਤ ਸਾਡੀ ਖੁਲੀ ਨਹੀ,
ਹਾਲੇ ਤੱਕ ਐਸ਼ ਹੈ,ਸਾਡੀ ਕੋਈ ਹਨੇਰੀ ਝੁਲੀ ਨਹੀ,
ਰੁਜਗਾਰ ਤਾਂ ਹਾਲੇ ਸਾਥੋ,ਕੋਈ ਬਣਿਆ ਨਹੀ,
ਸ਼ਹਿਰ ਦੀ ਕੋਈ ਹਸੀਨਾ ਸਾਨੂ ਭੁਲੀ ਨਹੀ,
ਆਸ਼ਕ ਹਾਂ ਅਸੀ ਵਕਤ ਆਉਣ ਤੇ ਦੱਸਾਗੇ,
ਫਸਲ ਇਸ਼ਕ ਦੀ ਹਾਲੇ ਵਧੀ ਤੇ ਫੁਲੀ ਨਹੀ,
ਇਕ ਇਕ ਕਤਰਾ ਖੂਨ ਸਿਆਹੀ ਬਣਿਆ ਏ,
ਅੱਖਰ ਬਣਨੇ ਕਦ ਕਾਗਜ਼ ਤੇ ਡੁਲੀ ਨਹੀ,
ਪਰ ਸਿਰ ਤੇ ਹੱਥ ਹੈ ਸੱਚੇ ਪਾਤਸ਼ਾਹ ਦਾ,
ਢਾਉਣਾ ਚਾਹੁਣ ਬਥੇਰੇ ਪਰ ਢਹਿਦੀ ਕੁਲੀ ਨਹੀ...

 

http://www.unp.me/f30/a-47356/


''bally " ਦੇ ਸਿਰ ਤੇ ਹੱਥ ਹੈ ਸੱਚੇ ਪਾਤਸ਼ਾਹ ਦਾ
ਢਾਉਣਾ ਚਾਹੁਣ ਬਥੇਰੇ ਪਰ ਢਹਿਦੀ ਕੁਲੀ ਨਹੀ.||

http://harwinderbrar.webs.com/
"Harwinder" ਦੇ ਸਿਰ ਤੇ ਹੱਥ ਹੈ ਸੱਚੇ ਪਾਤਸ਼ਾਹ ਦਾ
ਢਾਉਣਾ ਚਾਹੁਣ ਬਥੇਰੇ ਪਰ ਢਹਿਦੀ kuli ਨਹੀ
te hor v badi jagah hai.....
please explain ??????????????????????????
25 Dec 2012

Reply