Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਉਂ ? :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਕਿਉਂ ?

        ਮੈਂ, ਇੱਕ ਦਿਨ, ਮੇਰੇ ਹੀ ਵਰਗੇ ਇਨਸਾਨ ਨੂੰ ਕਬਰਾਂ (ਸ਼ਮਸ਼ਾਨ) ਵਿੱਚ ਇਧਰ-ਉਧਰ ਭਟਕਦੇ ਫਿਰਦੇ ਵੇਖਿਆ |ਕਾਫੀ ਚਿਰ ਆਪਣੇ ਆਪ ਲੱਖਣ ਲਾਉਣ ਦੀ ਕੋਸ਼ਿਸ਼ ਵੀ ਕਿਤੀਪਰ ਮੈਂ ਗਲਤ ਸੀ | ਫੇਰ ਬੜੀ ਹਿੰਮਤ ਨਾਲ ਮੈਂ ਕਬਰਾਂ ਵੱਲ ਨੂੰ ਤੁਰ ਪਿਆ | ਦਰ ਤੇ ਸਹਿਮ ਆਮ ਇਨਸਾਨਾਂ ਵਾਲਾ ਹੀ ਸੀ | ਮੈਂ ਬਹੁਤ ਨਿਮਰਤਾ ਤੇ ਡਰੇ ਹੋਏ ਲਹਿਜੇ ਨਾਲ ਓਸ ਇਨਸਾਨ ਤੋਂ ਪੁਛਿਆ, " ਤੁਸੀਂ ਇਥੇ ਕਬਰਾਂ 'ਚ ਕੀ ਕਰ ਰਹੇ ਹੋ ?" ਓਸ ਅਜਨਬੀ ਇਨਸਾਨ ਨੇ ਮੇਰੇ ਵੱਲ ਪਲਟਕੇ ਵੇਖਿਆ ਤੇ ਸਹਿਜੇ ਹੀ ਜਵਾਬ ਦਿੱਤਾ, " ਮੈਂ ਇਹਨਾਂ ਮੁਰਦੇ ਇਨਸਾਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ |" ਪਰ ਕਿਉਂ ਬਾਈ ਜੀ ?  ਮੈਂ ਪੁਛਿਆ | ਓਹ ਬੋਲਿਆ ਕਿਉਂਕਿ ਇਹ ਸਾਰੇ ਜਣੇ , ਜਦੋਂ ਜਿਉਂਦੇ ਜਾਗਦੇ ਸਨ , ਤਾਂ ਬੜੀ ਭੱਜ-ਭਜਾਈ ਕਰਦੇ, ਹੰਕਾਰ ਨਾਲ ਰਹਿਕੇ ਸਮਝਦੇ ਰਹੇ ਕਿ ਸਾਡੇ ਬਿਨਾ ਸ਼ਾਇਦ ਇਸ ਸੰਸਾਰ ਦੀ ਗੱਡੀ ਨਹੀਂ ਤੁਰਨੀ, ਹੁਣ ਮੈਂ ਇਹਨਾਂ ਤੋਂ ਪੂਛਨਾ ਚਾਹੁੰਦਾ ਹਾਂ ਕਿ ਉਠੋ ਭਾਈ ਕੋਈ ਤਾਂ ਦਸੋ , ਤੁਸੀਂ ਤਾਂ ਕਹਿੰਦੇ ਸੀ ਸਾਡੇ ਬਿਨਾ ਜਿੰਦਗੀ ਦੀ ਗਤੀ ਰੁੱਕ ਜਾਵੇਗੀ ਪਰ ਜਿੰਦਗੀਆ ਤਾਂ ਆਪਣੀ ਰਫਤਾਰ ਤੁਰੀ ਹੀ ਜਾ ਰਹੀ ਏ , ਕਿਉਂ ?

08 Jan 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਹੀ ਖ਼ੂਬ ਜੀ .... ਜ਼ਿੰਦਗੀ 'ਚ ਕਾਮ , ਕ੍ਰੋਧ , ਲੋਭ , ਮੋਹ , ਹੰਕਾਰ ਇਹ ਚੀਜ਼ਾਂ ਇਨਸਾਨ ਦਾ ਪਿੱਛਾ ਅਖ਼ੀਰ ਤੱਕ ਕਰਦੀਆਂ ਰਹਿੰਦੀਆਂ ਹਨ ...ਕੋਈ ਵੀ ਇਨਾਂ ਤੋਂ ਆਪਣਾ ਪਿੱਛਾ ਛੁਡਾਉਣ 'ਚ ਸਮਰਥ ਨਹੀਂ ਹੈ ....ਤੇ ਬਾਕੀ ਗੱਲ ਮੈਂ ਮੇਰੀ ਦੀ ਹੁੰਦੀ ਹੈ ...ਸਾਰੀ ਉਮਰ ਇਹ ਸਭ ਹੀ ਇਨਸਾਨ ਨੂੰ ਉਲਝਾਈ ਰੱਖਦੀਆਂ ਨੇ ...ਇਨਾਂ  ਦੇ ਵੱਸ ਪੈ ਕੇ ਇਨਸਾਨ ਇਨਾਂ ਜੋਗਾ ਹੀ ਰਹਿ ਜਾਂਦਾ ਫ਼ੇਰ ....

08 Jan 2013

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਬਹੁਤ ਖੂਬ ਭਾਜੀ

08 Jan 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bahut vdhia ji

08 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਿਲਕੁਲ ਬਾਈ ਜੀ ਸਹੀ ਕਿਹਾ ਤੁਸੀਂ ....
ਧੰਨਬਾਦ ਤੁਹਾਡਾ ਸਾਰਿਆਂ ਦਾ ,...ਜੀਓ 

 

@ mandeep ....ਬਿਲਕੁਲ ਬਾਈ ਜੀ ਸਹੀ ਕਿਹਾ ਤੁਸੀਂ ....

 

ਧੰਨਬਾਦ ਤੁਹਾਡਾ ਸਾਰਿਆਂ ਦਾ ,...ਜੀਓ 

 

 

09 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ.....tfs.....ਜੱਸ ਜੀ.....

09 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸ਼ੁਕਰੀਆ ਜੇ ਬਾਈ ਜੀ ....ਤੁਹਾਨੂੰ ਚੰਗਾ ਲੱਗਾ .....ਕੋਸ਼ਿਸ਼ ਸਫਲ ਰਹੀ ]

ਸ਼ੁਕਰੀਆ ਜੇ ਬਾਈ ਜੀ ....ਤੁਹਾਨੂੰ ਚੰਗਾ ਲੱਗਾ .....ਕੋਸ਼ਿਸ਼ ਸਫਲ ਰਹੀ ]

 

10 Jan 2013

Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
Bhut khoob jass g.
10 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸ਼ੁਕਰੀਆ ਕੁਲਵਿੰਦਰ ਤੁਸੀਂ ਸਮਾ ਦਿੱਤਾ .....ਜੀਓ

18 Jan 2013

Reply