Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਫਿਰ ਕਿੱਦਾਂ ਕਈਏ ਦੋਸਤੋ HAPPY NEW YEAR ? :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਫਿਰ ਕਿੱਦਾਂ ਕਈਏ ਦੋਸਤੋ HAPPY NEW YEAR ?

•ਘਿਓ ਦੀ ਥਾਂ ਤੇ ਸਮੈਕ ਆ ਗਈ,ਦੁੱਧ ਦੀ ਥਾਂ ਤੇ BEER

ਫਿਰ ਕਿੱਦਾਂ ਕਈਏ ਦੋਸਤੋ HAPPY NEW YEAR?

 

•ਅੱਜ ਧੀਆਂ ਭੈਣਾ ਸੇਫ ਨਹੀਂ ਹਰ ਪਾਸੇ ਹੈ FEAR

ਫਿਰ ਕਿੱਦਾਂ ਕਈਏ ਦੋਸਤੋ HAPPY NEW YEAR?

 

•ਨਹੀਂ ਮਿਲਦਾ ਏ ਇਨਸਾਫ ਕੋਈ ਦਿਲ ਰੋਂਦਾ ਅੱਖ ਵਿੱਚ TEAR

ਫਿਰ ਕਿੱਦਾਂ ਕਈਏ ਦੋਸਤੋ HAPPY NEW YEAR?

 

•ਪਿੱਠ ਪਿੱਛੇ ਸਭ ਕਰਨ ਬੁਰਾਈਆਂ ਮੂੰਹ ਤੇ ਕਹਿੰਦੇ DEAR

ਫਿਰ ਕਿੱਦਾਂ ਕਈਏ ਦੋਸਤੋ HAPPY NEW YEAR?

 

•ਭ੍ਰਿਸ਼ਾਟਾਚਾਰ ਤੇ ਰਿਸ਼ਵਤ ਖੋਰੀ ਜਦੋਂ ਹੋਊਗੀ CLEAR

ਫਿਰ ਕਹਾਂਗੇ ਦੋਸਤੋ HAPPY NEW YEAR..

 

•ਅੱਜ ਧੀਆਂ ਭੈਣਾ ਸੇਫ ਨਹੀਂ ਹਰ ਪਾਸੇ ਹੈ FEAR

ਫਿਰ ਕਿੱਦਾਂ ਕਈਏ ਦੋਸਤੋ HAPPY NEW YEAR?

 

•ਨਹੀਂ ਮਿਲਦਾ ਏ ਇਨਸਾਫ ਕੋਈ ਦਿਲ ਰੋਂਦਾ ਅੱਖ ਵਿੱਚ TEAR

ਫਿਰ ਕਿੱਦਾਂ ਕਈਏ ਦੋਸਤੋ HAPPY NEW YEAR?

 

•ਪਿੱਠ ਪਿੱਛੇ ਸਭ ਕਰਨ ਬੁਰਾਈਆਂ ਮੂੰਹ ਤੇ ਕਹਿੰਦੇ DEAR

ਫਿਰ ਕਿੱਦਾਂ ਕਈਏ ਦੋਸਤੋ HAPPY NEW YEAR?

 

•ਭ੍ਰਿਸ਼ਾਟਾਚਾਰ ਤੇ ਰਿਸ਼ਵਤ ਖੋਰੀ ਜਦੋਂ ਹੋਊਗੀ CLEAR

ਫਿਰ ਕਹਾਂਗੇ ਦੋਸਤੋ HAPPY NEW YEAR..        

                                                        UnKnwn

31 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ ਜੀ ਬਹੁਤਖੂਬ......tfs.......

31 Dec 2012

Reply