Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਈ ਇਨਸਾਫ.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਕਈ ਇਨਸਾਫ..
ਕਈ ਇਨਸਾਫ ਉਡੀਕਦੇ ਝੁਰਦੇ ਹੋਏ ਖੁਰ ਗਏ,
ਥੋਡੇ ਕਰਕੇ ਤਖਤ ਢਹਾ ਲਿਆ ਸੰਤ ਵੀ ਤੁਰ ਗਏ,

ਐਨਾ ਪੈਸਾ ਖਾਕੇ ਵੀ ਥੋਡੀ ਸ਼ਾਂਤ ਨਾ ਗੋਗੜ,
ਝੰਭੇ ਪਿੰਡੇ ਸੇਕਦਿਆਂ ਸਾਡਾ ਮੁੱਕ ਗਿਆ ਲੋਗੜ,

ਹੁਣ ਇਜ਼ੱਤ ਨੂੰ ਹੱਥ ਪਾਉਂਦੇ ਨੇ ਥੋਡੇ ਪਾਲ਼ੇ ਕੁੱਤੇ,
ਕਰਦੇ ਰਾਖੀ ਟੁਰ ਗਏ ਪਿਓ ਡੋਲੀ ਦੀ ਰੁੱਤੇ,

ਚੇਤੇ ਰੱਖਦਿਆਂ ਮੌਤ ਵੀ ਬਾਹਲਾ ਦੁੱਖ ਨਾ ਦੇਂਦੀ,
ਭੁੱਲ ਜਾਣ ਤੇ ਅਚਨਚੇਤ ਹੈ ਪੈਂਦ ਆ ਬਹਿੰਦੀ,

ਸ਼ਾਇਦ ਵੇਲ਼ਾ ਆ ਗਿਆ ਥੋਡੀ ਭਰ ਗਈ ਗਾਗਰ,
ਨੀਲੀ ਲਾਹ ਕੇ ਕੇਸਰੀ ਬੰਨ ਲਈ ਹੁਣ ਸਿੰਘ ਨਾਜਰ,

। । । ਸਰਬ ਪੰਨੂੰ । । ।
31 Oct 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

"insaaf",...........eh ik gambhir vissa hai,.............te is uppar likhi har kavita har rachna vi bohat gambhirta beyaan kardi hai kahi hoyi gal nu,............bohat khubb likhea aap g ne,............hatts off veer g.

06 Dec 2014

Reply