Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
koi karo ni duavan :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 
koi karo ni duavan

ਸਾਰੇ ਦੁਆ ਕਰੋ ਕੇ ਸਮੇਂ ਦੀਆਂ ਸਰਕਾਰਾਂ ਦੇ ਮਨ ਮੇਹਰ ਪੈ ਜਾਵੇ....ਸਰਦਾਰ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਮਾਫ਼ ਹੋ ਜਾਵੇ.......ਪ੍ਰਮਾਤਮਾ ਕਰੇ 31 ਮਾਰਚ ਨੂੰ ਪੰਜਾਬ ਲਈ ਕਾਲਾ ਦਿਨ ਫਿਰ ਤੋਂ ਨਾ ਆਵੇ

19 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਆਮੀਨ ! 
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ

ਆਮੀਨ ! 

 

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ

 

19 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਧਰਮ/ਕੋਮ ਸਮੇ ਸਮੇ ਲਹੂ ਦੀ ਸਿੰਚਾਈ ਮੰਗਦੀਆ ਹੀ ਹੁੰਦਿਆ ਨੇ ਫਲਣ ਫੁਲਾਣ ਲਈ.......

20 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਹਮਲਾਵਰ
153 ਦਿਨਾਂ ਤੋਂ ਵੱਧ ਜ਼ਿੰਦਾ ਨਹੀਂ ਰਹੇ ।
ਮੱਸਾ ਰੰਘਡ਼ ਨੇ 03-08-1740 ਨੂੰ ਹਮਲਾ ਕੀਤਾ ਤੇ
153 ਦਿਨ ਬਾਦ 02-01-1741 ਨੂੰ ਮਾਰਿਆ ਗਿਆ ।
ਯਹੀਆ ਖਾਨ ਨੇ 13-11-1746 ਨੂੰ ਹਮਲਾ ਕੀਤਾ ਤੇ
153 ਦਿਨ ਬਾਦ 13-04-1747 ਨੂੰ ਮਾਰਿਆ ਗਿਆ ।
ਜਹਾਨ ਖ਼ਾਨ ਨੇ 18-01-1757 ਨੂੰ ਹਮਲਾ ਕੀਤਾ ਤੇ
153 ਦਿਨ ਬਾਦ 19-06-1757 ਨੂੰ ਮਾਰਿਆ ਗਿਆ ।
ਅਬਦਾਲੀ ਨੇ 05-02-1762 ਨੂੰ ਹਮਲਾ ਕੀਤਾ ਤੇ
153 ਦਿਨ ਬਾਦ 08-07-1762 ਨੂੰ ਮਾਰਿਆ ਗਿਆ ।
ਇੰਦਰਾ ਗਾਂਧੀ ਨੇ 01-06-1984 ਨੂੰ ਹਮਲਾ ਕੀਤਾ ਤੇ
153 ਦਿਨ ਬਾਦ 31-10-1984 ਨੂੰ ਮਾਰੀ ਗਈ ..........

20 Mar 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Bhai Balwant Singh Rajoana ji ne appeal lai naa kar ditti kiunki ohna nu apne Judiciary system vich trust nahin jo ki 16-aane sachi gall hai ... asin apne desh vich bigane he an ...

ਦਿਲ ਪੁੱਛਦਾ ਅਕਸਰ ਜਦੋ ਉਦਾਸ ਹੁੰਦਾ ਹੈ,
ਤੂੰ ਆਪਣੇ ਘਰ'ਚ ਬੈਠਾ ਹੈਂ... ਤੈਨੂੰ ਕਿਉ ਬੇਗਾਨਗੀ ਦਾ ਿੲਹਸਾਸ ਹੁੰਦਾ ਹੈ ... !!!

20 Mar 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

@ ਜ  ਸਿੰਘ  ਜੀ ....ਵੀਰ  ਜੀ  ਬਹੁਤ  ਹੀ  ਬੇਸ਼ਕੀਮਤੀ  ਜਾਣਕਾਰੀ ਦਿੱਤੀ  ਹੈ ਤੁਸੀਂ ਸਿਖ ਧਰਮ ਬਾਰੇ....ਜੀਂਦੇ ਵਸਦੇ ਰਹੋ....


@ ਕੁਲਜੀਤ ਜੀ....ਇਹ ਤਾਂ ਰਾਜੋਆਣਾ ਸਾਹਿਬ ਜੀ ਦਾ ਹੌਸਲਾ ਅਤੇ ਦੇਸ਼ ਤੋਂ ਜਾਨ ਵਾਰਨ ਦਾ ਜਜ੍ਬਾ ਹੈ...ਪਰ ਅਸੀਂ ਵਾਹੇਗੁਰੁ ਅੱਗੇ ਤਾਂ ਅਰਦਾਸ ਕਰ ਸਕਦੇ ਹਾਂ ਕੇ ਜੋ ਪੰਜਾਬ ਨੇ 10-12 ਸਾਲ ਕਾਲੇ ਦਿਨ ਦੇਖੇ ਹਨ....ਓਹ ਦੁਬਾਰਾ ਨਾ ਆਉਣ...

20 Mar 2012

Reply