Punjabi Poetry
 View Forum
 Create New Topic
  Home > Communities > Punjabi Poetry > Forum > messages
Amandeep kaur Bhinder ..
Amandeep kaur Bhinder
Posts: 13
Gender: Female
Joined: 12/Mar/2012
Location: Karnal
View All Topics by Amandeep kaur Bhinder
View All Posts by Amandeep kaur Bhinder
 
Koi maapeya nu v eh gal samjave

Mein os dhi nu ha jandi
jo maapeya layi
kar apne pyaar nu kurban jave..

oh dhiya khaun layak na
jo babule di pagg nu daag lave..

je kare dhi kurbaan pyaar apne nu
fer maapeya nu v koi ik gal samjave::

dhiya ajj v kurban hona jandiya ne
laggan nu ta ladh hor kise de lag jaugi
par fer v dilo te
apne ranjhe nu hi chahve..

fer na te khush hona ohde mahi ne
te na hi oh aap koi khushi pave..

maapeya di khushi layi
kaut dila de armaana nu,
dasso ve maapeyo fer kive
koi heer bin ranjhan de mahi nal nibhave..

daso fer koi dhi kive bhul apne pyaar nu
putt begane nal nibhave..
koi ja ke maapeya nu v eh gal samjave..
koi ja ke maapeya nu v eh gal samjave..

23 Mar 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

nice...........!



bt aman g kise naal pyar pana ,phir mapea de kehn te marriage v krwa leni ih kitho di kurbani hai? asal vich jo sacha pyar krda hai okhe time te apne pyar da  saath dawega te ghr dea nu mnaye begair mrge krnge v nhi ,kyuki ohnu yakeen hunda hai ki ohda pyar sacha hai te ohde naal ohni hi pyari ghr dea di ijat..... pehla pyar pana ,te ghr diya nzra ch chnga v bn jana .........m nu theek nhi lgea.!!

 


baki tusi apney vichaar likhan di koshish kiti bahut vdia ........likhde r vo!

23 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਵਧਿਆ ਲਿਖਿਆ ਏ ਕਰਮ ਜੀ ........

 

ਹੀਰ ਵੀ ਰਾਂਝੇ ਨਾਲ ਜਾਨੋ ਵੱਧ ਪਿਆਰ ਕਰਦੀ ਸੀ ਤੇ ਸੇਹਿਬਾ ਵੀ ਮਿਰਜ਼ੇ ਨਾਲ ...ਜਦੋ ਮਜਬੂਰੀਆਂ ਤੇ ਖੂਨ ਦੇ ਰਿਸ਼ਤੇ ਅੱਗੇ ਆ ਖੜਦੇ ਨੇ ਫੇਰ ਸਚੇ ਪਿਆਰ ਨੂ ਵੀ ਕਈ ਵਾਰ ਇਮਤਿਹਾਨ ਦੇਣਾ ਪੇਂਦਾ ਹੈ.......ਕੁੜਿਆ ਪਿਆਰ ਕਰਨ ਪਰ ਏ ਸੋਚ ਸਮਝ ਕੇ , ਕੇ ਓਹਨਾ ਦੇ ਮਾਪੇ ਓਹਨਾ ਦਾ ਪਿਆਰ ਕਬੂਲ ਕਰ ਲੈਣ ...ਅੱਜ ਕਿਓ ਹਾਲਾਤ ਏਨੇ ਮਾੜੇ ਹੋਏ ਨੇ ਕੇ ਕੋਈ ਮੁੰਡਾ ਕੁੜੀ ਪਿਆਰ ਕਰਨ ਲਗਿਆਂ ਸੋਚਦੇ ਨਹੀ ...ਕਿਓ ਕੁੜਿਆ ਦੀ ਗਿਣਤੀ ਮੁਡਿਆਂ ਨਾਲੋ ਘਟ ਹੋਈ ਜਾਦੀ ਹੈ ...ਕੇ ਮਾਪਿਆਂ ਨੂ ਕੋਈ ਮਾੜਾ ਦਿਨ ਨਾ ਦੇਖਣਾ ਪਵੇ ...ਅੱਜ ਕਲ ਦਾਜ ਦਹੇਜ ਦੇ ਮਸਲੇ ਨਹੀ ਹਨ ...ਮਸਲੇ ਹਨ ਇੰਟਰ ਕਾਸਟ ਦੇ ...ਮੁਡਾ ਕੁੜੀ ਦੀ ਕਾਸਟ ਦੇ ਵਿਚ ਫ਼ਰਕ ਹੈ ਤਾਂ ਪੰਗਾ ...ਜੇ ਘਰੋ ਭੱਜ ਕੇ ਵਿਆਹ ਕਰ ਵੀ ਲਿਆ ..ਤੇ ਸਮਾਜ ਪੰਗਾ ...ਸੋ ਇਸ ਕਰਕੇ ਥੋੜਾ ਸੋਚ ਸਮਝ ਕੇ ਪਿਆਰ ਕੀਤਾ ਜਾਵੇ ਤਾਂ ਜਰੂਰ ਸਿਰੇ ਚੜਦਾ ਹੈ ....ਅੱਜ ਸਾਰੇ ਪੜੇ ਲਿਖੇ ਹਨ ....ਜਮਾਨਾ ਹੁਣ ਬਦਲ ਗਿਆ ਹੈ ......ਮਾਪਿਆ ਨੂ ਦੋਸ ਦੇਣਾ ਰੱਬ ਨੂ ਦੋਸ ਦੇਣ ਬਰਾਬਰ ਹੈ ਮੈ ਸਮਝਦਾ ਹਾਂ....ਸੋਰੀ ਕੁਝ ਗਲਤ ਲਿਖ ਗਿਆ ਹੋਵਾ .....

23 Mar 2012

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

 

ਸੋਹਨਾਂ ਲਿਖਿਆ ਹੈ ਜੀ |

ਪਰ ਕੋਈ ਵੀ ਪਿਆਰ ਐਨਾਂ ਕਮਜੋਰ ਨਹੀਂ ਹੁੰਦਾ ਕਿ ਉਹ ਸਹੀ ਵਕਤ ਦਾ ਇੰਤਜ਼ਾਰ ਨਾਂ ਕਰ ਸਕੇ...ਜੇਕਰ ਅਸੀਂ ਆਪਣੇ ਮਾਪਿਆਂ ਤੋਂ ਬਾਹਰ ਨਹੀਂ ਹੋਵਾਂਗੇ ਤਾਂ ਮਾਪੇ ਵੀ ਸਾਡੇ ਤੋਂ ਬਾਹਰ ਨਹੀਂ ਹੋਣਗੇ ਉਹ ਇੱਕ ਨਾਂ ਇੱਕ ਦਿਨ ਜਰੂਰ ਮੰਨ ਜਾਣਗੇ ਚਾਹੇ ਦੇਰ ਨਾਲ ਹੀ ਸਹੀ...ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਜਿਆਦਾ ਦੇਰ ਸਾਥ ਨਹੀਂ ਨਿਭਾ ਸਕਦੇ ਓਥੇ ਸਿਰਫ ਤਣਾਅ ਉਪਜਦਾ ਹੈ ਪਿਆਰ ਨਹੀਂ...

23 Mar 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

Bahut sohna likheya amandeep ji.Good one

23 Mar 2012

Amandeep kaur Bhinder ..
Amandeep kaur Bhinder
Posts: 13
Gender: Female
Joined: 12/Mar/2012
Location: Karnal
View All Topics by Amandeep kaur Bhinder
View All Posts by Amandeep kaur Bhinder
 

Thank u all..
for liking nd ur views..

24 Mar 2012

Reply