|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
Dont make me cry... its been 3.5 yrs I havnt been home...
But yeah I am coming in January 2011....
Sunil, you are coming with your bests everyday.... bless you kid !!!
|
|
31 Aug 2010
|
|
|
|
|
|
|
ਵਾਹ ਵਾਹ ! ਸੁਨੀਲ ਬਹੁਤ ਵਧੀਆ ਬਾਈ ...........ਤੇਰੇ ਲਿਖੇ ਸ਼ਬਦਾਂ ਅੱਗੇ ਸਾਡੇ COMMENT ਕੁਝ ਵੀ ਨਹੀਂ .........U DONE A GREAT JOB .......JIO BAI JI
|
|
31 Aug 2010
|
|
|
|
|
gud vry gud.. keep it up...
|
|
31 Aug 2010
|
|
|
|
|
kaimo kaim aa veer ,,,,,,,,,,,,,,,,,
|
|
31 Aug 2010
|
|
|
|
| MERE SARRE PUNJBAI VEERAN DA DHANVAD |
KULJIT G MAIN EH RACHNA TUHANU RULAUN LAYEE NAI LIKHI
BLKI JO PARDESAN VICH JA KE BAS JANDE NE OHNA NU EH YAAD KARVAUN LAYEE LIKHI K KOI H JIS LAYEE OH PARDESAN TO V VADH
PIYARA A
jASS VEERE THNKS TO THE COMMPALIMENTS
|
|
31 Aug 2010
|
|
|
|
|
|
|
To To Good Sunil Ji
Bhut Badiya likha ha
Rab thanu Likha de Hor Kala Baksha
Keep it up
Very Nice
|
|
01 Sep 2010
|
|
|
|
|
|
|
Rajinder g
Samar Veer
Happy Bai
mainu khushi h ki tuhanu eh rachna pasand aayee
|
|
13 Sep 2010
|
|
|
|
|
ਮੈਂ ਇਹ ਰਚਨਾ ਓਦੋਂ ਲਿਖੀ ਸੀ ਜਦੋਂ ਮੈਂ ਪੰਜਾਬੀਜਮ ਨੂੰ ਜੁੜਿਆ ਸੀ... ਪਰ ਓਦੋਂ ਮੈਨੂੰ ਪੰਜਾਬੀ typing ਬਾਰੇ ਨਹੀ ਪਤਾ ਸੀ.. ਇਸ ਲਈ ਮੈਂ ਇਸ ਨੂੰ ਪੰਜਾਬੀ ਵਿਚ ਦੁਬਾਰਾ ਲਿਖ ਰਿਹਾ ਹਾਂ..............
ਮੈਂ ਇਕ ਦਿਨ ਪਰਦੇਸ ਗਿਆ ਸੀ........ ਓਥੇ ਆਪਣੇ ਵਤਨ ਵਾਲੇ ਨਾਲ ਪੇਚ ਪਿਆ ਸੀ....
ਖੁਸ਼ ਹੋ ਗਿਆ ਮੈਂ ਓਹਨੂੰ ਮਿਲਕੇ ......... ਓਹਦੀਆਂ ਵੀ ਅੰਖਾਂ ਵਿਚੋਂ ਹੰਜੁਂ ਨਿਕਲਗੇ....
ਕੁੱਜ ਨਾ ਕਹਿੰਦੇ ਹੋਏ ਵੀ ਬਹੁਤ ਗੱਲਾਂ ਹੋਈਆਂ ਜਦ ਵਾਪਸ ਚਲੇ ਤਾਂ ਦੋਵੇਂ ਦੀਆਂ ਅੰਖਾਂ ਰੋਈਆਂ ..
ਉਸਨੇ ਮੈਨੂੰ ਆਪਣੇ ਘਰ ਦਾ ਪਤਾ ਦਿੱਤਾ .... ਵਾਪਸ ਮੁੜ ਕੇ ਮੈਂ ਓਹਦੇ ਘਰ ਵੱਲ ਫੇਰਾ ਕੀਤਾ .....
ਮੈਨੂੰ ਖੁਸ਼ੀ ਸੀ ਕਿ ਮੈਂ ਓਹਦੇ ਘਰ ਚਲੀਆਂ ਜੋ ਆਪਣੇ ਘਰ ਤੋਂ ਦੁਰ ਹੈ..... ਆਪਣੇ ਘਰ ਦੀਆਂ ਜਰੂਰਤਾਂ ਲਈ ਦੁਰ ਹੋਣ ਲਈ ਮਜਬੂਰ ਹੈ....
ਇਕ ਬੰਦੇ ਨੇ ਮੈਨੂ ਉਹਦਾ ਘਰ ਵਿਖਾਇਆ .... ਵੇਖ ਕੇ ਘਰ ਮੇਰਾ ਪਸੀਨਾ ਆਇਆ....
ਉਹ ਘਰ ਨਹੀ ਇਕ ਕੋਠੀ ਸੀ...... ਜਿਸਦੇ ਸਾਮਨੇ ਮੇਰੇ ਘਰ ਦੀ ਗੱਲੀ ਵੀ ਛੋੱਟੀ ਸੀ....
ਮੈਂ ਅੰਦਰ ਗਿਆ ਤਾਂ ਘੰਗ ਦੀ ਆਵਾਜ ਆਈ ਅੰਦਰੋਂ ਸਾਇਦ ਉਸ ਮੁੰਡੇ ਦੀ ਮਾਂ ਬਾਹਰ ਆਈ ....
ਮੈਂ ਸਤ ਸ੍ਰੀ ਅਕਾਲ ਕਹਿ ਕੇ ਓਹਦੇ ਪੈਰਾਂ ਨੂੰ ਹੱਥ ਲਾਇਆ ..... ਗੱਲਾਂ ਗੱਲਾਂ ਵਿਚ ਓਹਦੇ ਮੁੰਡੇ ਬਾਰੇ ਸੱਤ ਪਾਇਆ .....
ਸੁਣ ਗੱਲ ਪੁੱਤ ਆਪਣੇ ਦੀ ਉਹ ਰੋਣ ਲੱਗ ਪਈ ਅੰਦਰੋਂ ਲਿਹਾ ਕੇ ਆਪਣੇ ਪੁੱਤ ਦੀ ਫੋਟੋ ਦਿਖਾਉਣ ਲੱਗ ਪਈ......
ਮੇਰੀ ਵੀ ਅੰਖਾਂ ਉਹਦੀ ਗੱਲਾਂ ਨਾਲ ਨਮ ਹੋ ਗਈਆਂ ਲਗਦਾ ਸੀ ਜਿਵੇਂ ਉਹਦੇ ਹਥਰੁ ਵੇਖ ਹਵਾਵਾਂ ਵੀ ਸੋਂ ਗਈਆਂ
ਮਾਂ ਦਾ ਦਰਦ ਵੇਖ ਮੈਂ ਸੋਚੀ ਪੈ ਗਿਆ ਕਿ ਕਰਨਾ ਇਸ ਕੋਠੀ ਦਾ ਜੇ ਪੁੱਤ ਛੱਡ ਜਾਣ ਦੀ ਕਹਿ ਗਿਆ
ਕਿੰਨੀਆਂ ਦਿਵਾਲੀਆਂ ਤੇ ਮਾਂ ਨੇ ਹੰਜੂਆਂ ਦੇ ਦੀਪ ਬਾਲੇ ਸੀ ਹੋਲੀ ਦੇ ਦਿਨ ਵੀ ਉਹਦੇ ਲਈ ਕਾਲੇ ਸੀ ....
ਘਰ ਛੱਡ ਜਾਣ ਦੇ ਚਾਹ ਆਪਣੀਆਂ ਨੂੰ ਪਰਦੇਸ਼ ਲੈ ਗਈ ਕਿ ਕਰਨਾ ਉਸ ਕੋਠੀ ਦਾ ਜੇ ਮਾਂ ਹੀ ਕੱਲੀ ਰਹਿ ਗਈ
(ਕੁੱਜ ਸ਼ਬਦ ਬਦਲੇ ਨੇ ਜੀ ................) ਸੁਨੀਲ ਕੁਮਾਰ
|
|
12 May 2011
|
|
|
|
|
Amazing poem paji.sarean nun seekhia leni chaidi hai es kolon,,,
|
|
15 May 2011
|
|
|
|
|
|
|
|
|
|
|
|
 |
 |
 |
|
|
|