Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕ੍ਰਿਤੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਕ੍ਰਿਤੀ

ਲੋਹਾ ,ਪੱਥਰ ,ਲੱਕੜ , ਮਿੱਟੀ ,
ਬੰਦਿਆ ਲੱਖ ਖਪਾਈਂ ,

ਖੂਨ ਪਸੀਨੇ ਵਾਲੀ ਮਹਿਨਤ ,
ਪਰ ਨਾ ਕਿਸੇ ਦੀ ਖਾਈਂ ,

ਕਾਮੇ ਦਾ ਮੁੜ੍ਹਕਾ ਹੈ ਮੌਤ ,
ਪਲਕਾਂ ਉਤੇ ਟਿਕਾਈਂ ,

ਜਨਮ ਜਨਮ ਦਾ ਪੁੰਨ ਜੇ ਲੈਣਾ ,
ਕ੍ਰਿਤੀ ਨਾਲ ਬਿਠਾਈਂ ,

ਹੱਕ ਦਾਰ ਨੂੰ ਹੱਕ ਦਿਵਾ ਕੇ ,
ਅਪਨਾ ਫਰਜ਼ ਨਿਭਾਈਂ ,

ਮੁੜ੍ਹਕਾ ਸੁਕਣੋਂ ਪਹਿਲਾਂ ਉਸ ਦੇ ,
ਮਹਿਨਤ ਹੱਥ ਫੜਾਈਂ ,

ਊਚ ਨੀਚ ਦੇ ਪਾੜੇ ਵਾਲੇ ,
ਜੜ੍ਹ ਤੋਂ ਫਰਕ ਮਿਟਾਈਂ 

ਧਰਤੀ ਧਰਮ ਸਹਾਰੇ ਅਟਕੀ ,
ਸਭ ਤੇ ਰਹਿਮ ਕਮਾਈਂ ।

ਕ੍ਰਿਤੀ ਰੱਬ ਦਾ ਰੂਪ ਹੈ "ਬਿੰਦਰ"
ਦਿਲ ਨਾ ਕਿਤੇ ਦੁਖਾਈਂ .... ਬਿੰਦਰ ਜਾਨ

25 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਲਾਜਵਾਬ ਰਚਨਾ......tfs......ਮਨਦੀਪ ਵੀਰ

26 Dec 2012

Reply