Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁੜੀਆਂ .... (sachai) :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਕੁੜੀਆਂ .... (sachai)

(Ih Rachan main mere dost di hai jo ki main copy kiti a .. kion ki ih mainu bahut pasand aayee te umid krda han ki tuhanu vi pasand aaye....)

ਕੁਝ ਏਹੋ ਜਿਹੀਆਂ ਕੁੜੀਆਂ ਨੇ, ਜੋ ਮਮਤਾ ਹੱਥੋਂ ਥੁੜੀਆਂ ਨੇ

ਕੁਝ ਜੰਮਣ ਤੋਂ ਪਹਿਲਾਂ ਹੀ, ਮਾਂਵਾਂ ਦੀਆਂ ਕੁਖਾਂ ਦੇ ਵਿੱਚ ਮਰੀਆਂ ਨੇ

ਕੁਝ ਕੁੜੀਆਂ ਤਾਂ ਇਸ ਕਲਯੁਗ ਵਿੱਚ,ਬਲੀ ਦਾਜ ਦੀਆਂ ਚੜੀਆਂ ਨੇ

ਕੁਝ ਮਾਪੇ ਕਹਿਣ ਬੇਗਾਨਾ ਧੰਨ,ਕਈ ਸਹੁਰੇ ਘਰ ਵੀ ਬੇਗਾਨੀਆਂ ਰਹੀਆਂ ਨੇ

ਕੁਝ ਜੁਲਮ ਨੁ ਚੁੱਪ ਚਾਪ ਸਹਿ ਸਹਿ ਕੇ,ਹਰ ਪਲ ਆਪਣੇ ਆਪ ਚ ਮਰੀਆਂ ਨੇ

ਇਨਾ ਆਪਣੀ ਜਿੰਦਗੀ ਜੀਅ ਕੇ ਦੇਖੀ ਨਾ,ਕਦੇ ਮਾਪਿਆਂ ਤੇ ਕਦੇ ਸਹੁਰਿਆਂ ਦੀਆਂ ਕੱਠਪੁਤਲੀਆਂ ਬਣ ਕੇ ਰਹੀਆਂ ਨੇ

ਕੁਝ ਜੁਲਮ ਦੇ ਖਿਲਾਫ ਖੜੇ ਹੋ ਕੇ,ਆਪਣੇ ਹੱਕਾਂ ਦੇ ਲਈ ਲੜੀਆਂ ਨੇ

ਕੁਝ ਬਦਨਾਮੀ ਦੇ ਡਰ ਖਾਤਿਰ,ਹਰ ਜੁਲਮ ਦੇ ਧੱਕੇ ਚੜੀਆਂ ਨੇ

ਕੁਝ ਮਾਪਿਆਂ ਗਲ ਲਾਈਆਂ ਬੁਢਿਆਂ ਦੇ,ਕਿੰਝ ਇਨਾ ਬੱਚੀਆਂ ਦੀਆਂ ਕਿਸਮਤਾਂ ਸੜੀਆਂ ਨੇ

ਕਿਉਂ ਕੁੜੀ ਦੀ ਅੱਖ ਹੀ ਰੋਈ ਏ, ਕਿੰਝ ਇਨਾ ਦੇ ਦਿਲ ਦੀਆਂ ਸੱਧਰਾਂ ਮਰੀਆ ਨੇ

ਓਹ ਰੱਬ ਦੇ ਬੰਦਿਓ ਹੋਸ਼ ਕਰੋ,ਏਹ ਕੁੜੀਆਂ ਮੱਝਾਂ ਗਾਵਾਂ ਨਹੀਂ,ਏਹ ਰੱਬ ਦੀਆਂ ਭੇਜੀਆਂ ਪਰੀਆਂ ਨੇ

ਰੱਬਾ ਸਿਰਜ ਨਵਾਂ ਇਤਿਹਾਸ ਕੋਈ, ਹੁਣ ਸਭ ਦੀਆਂ ਬਾਹਵਾਂ ਖੜੀਆਂ ਨੇ

ਇਹ ਪਿਆਰ ਤੋਂ ਵਾਝਿਆਂ ਨਾ ਰਹਿਣ ਕਦੇ, ਅੱਜ

ਗੁਰਦੀਪ ਹੱਥ ਜੋੜ ਇਹੋ ਦੁਆਵਾਂ ਕਰੀਆਂ ਨੇ ਅੱਜ,

ਗੁਰਦੀਪ ਹੱਥ ਜੋੜ ਇਹੋ ਦੁਆਵਾਂ ਕਰੀਆਂ ਨੇ

 

 

(Writer --Gurdip Singh)

02 Nov 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

gud job gurdeep ..........thanx sunil 

03 Nov 2011

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

gudd likhia bai..

03 Nov 2011

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 

 

nice writing.....keep up the good work...!!

03 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

aap sab piare dostan da dhanwad g...

03 Nov 2011

gopy banga
gopy
Posts: 53
Gender: Female
Joined: 28/Mar/2011
Location: hoshiarpur
View All Topics by gopy
View All Posts by gopy
 

bilkul sachai hi byan kiti hai tsi gurdeep ji......nd tnx sunil ji 4 sharing...

04 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

thnx gopi g....

04 Nov 2011

Sukhwinder  Singh
Sukhwinder
Posts: 4
Gender: Male
Joined: 11/Oct/2011
Location: Jalandhar
View All Topics by Sukhwinder
View All Posts by Sukhwinder
 

mere kol shabad nahi hai..........teri is likhat bara..........

 

05 Nov 2011

BS Dhaliwal Balwinder Singh
BS Dhaliwal
Posts: 5
Gender: Male
Joined: 14/Oct/2011
Location: Mansa
View All Topics by BS Dhaliwal
View All Posts by BS Dhaliwal
 

very nic g

05 Nov 2011

BS Dhaliwal Balwinder Singh
BS Dhaliwal
Posts: 5
Gender: Male
Joined: 14/Oct/2011
Location: Mansa
View All Topics by BS Dhaliwal
View All Posts by BS Dhaliwal
 

very nic g

05 Nov 2011

Showing page 1 of 2 << Prev     1  2  Next >>   Last >> 
Reply