|
|
|
|
|
|
Home > Communities > Punjabi Poetry > Forum > messages |
|
|
|
|
|
kudrat |
ਦਿਲ ਭਰ ਆਉਂਦਾ,ਅੱਖ ਰੋ ਪੈਂਦੀ, ਕਈ ਵਾਰ ਹਲਾਤਾਂ ਤੇ !
ਉਂਝ ਤਰਸ ਵੀ ਮੈਨੂੰ ਆਉਂਦਾ ਏ , ਆਪਣੇ ਜਜ਼ਬਾਤਾਂ ਤੇ !
ਨਾ ਆਪਣਾ ਕੋਈ ਦਿਸਦਾ ਏ, ਨਾ ਕੋਈ ਪਰਾਇਆ ਲੱਗਦਾ ਏ,
ਮੈਂ 'ਕੱਲਾ ਹੀ ਸੋਚੀਂ ਜਾਵਾਂ, ਰੱਬ ਦੀਆਂ ਇਹ ਕਰਾਮਾਤਾਂ ਤੇ !
ਮੈਂ ਬਹੁਤ ਦਿਨਾਂ ਨਾਲ ਲੜਿਆ ਹਾਂ , ਆਪਣਾ ਆਪ ਬਚਾਉਣ ਲਈ,
ਜੋ ਜਾਗ ਜਾਗ ਕੇ ਕੱਟੀਆਂ ਨੇ, ਅਹਿਸਾਨ ਹੈ ਉਹਨਾਂ ਰਾਤਾਂ ਤੇ !
ਮੈਨੂੰ ਰਹਿ ਰਹਿ ਚੇਤੇ ਆਉਂਦਾ ਹੈ, ਉਹ ਵਕਤ ਸੀ ਜੋ ਕਹਿਰਾਂ ਦਾ,
ਹੁਣ ਫ਼ਖ਼ਰ ਜਿਹਾ ਹੋ ਜਾਂਦਾ ਹੈ, ਉਹਦੀਆਂ ਨਿੱਘੀਆਂ ਮੁਲਾਕਾਤਾਂ ਤੇ!
ਤੂੰ ਕਿਉਂ ਲੈਂਦਾ ਸਬਕ ਨਹੀਂ , ਪ੍ਰੀਤ ਸਿਆਂ ਇਹ ਕੁਦਰਤ ਤੋਂ,
ਜੋ ਅੱਖ ਦੇ ਹੰਝੂ ਰੋਲ ਗਈਆਂ , ਕੀ ਗਿਲ਼ਾ ਕਰਾਂ ਬਰਸਾਤਾਂ ਤੇ !!
|
|
09 Mar 2016

BOHUT HI... KHOOBSURAT.. RACHNA ....Tfs....
|
|
09 Mar 2016
|
|
|
|
|
very well written,..............great
|
|
06 Dec 2019
|
|
|
|
|
|
|
|
|
|
|
|
|
|