ਮੇਰੇ ਦਿਲ ਦੇ ਆਥ੍ਰੇ ਚਾਵਾ ਨੂ ,
ਤੇਰੇ ਵੱਲ ਵਦੀਆਂ ਵਾਹਾਂ ਨੂ ,
ਤੇਨੁ ਹਰ ਸ਼ਾਹ ਵਿਚ ਧਿਆਉਂਦੇ ਆ ,
ਭਾਵੇ ਪੁਛ ਲੈ ਇਹਨਾ ਹਵਾਮਾਂ ਨੂ ,
ਲਖ ਵਾਰੀ ਸਿਜਦਾ ਕਰਦੇ ਆ ,
ਤੇਰੇ ਘਰ ਵੱਲ ਜਾਂਦੇ ਰਾਹਾਂ ਨੂ ,
ਤੇਰਾ ਸਿੰਨੇ ਦੇ ਵਿਚ ਪਿਆਰ ਐਦਾਂ ,
ਜਿਵੇ ਪੁੱਤ ਹੁੰਦੇ ਨੇ ਮਾਵਾਂ ਨੂ ,
ਨਾ ਸੱਜਣਾ ਤੂ ਮੁਖ ਫੇਰ ਲਈ,
ਪ੍ਰੀਤ ਝਲੁ ਕਿਵੇ ਸਜਾਵਾਂ ਨੂ .
ਮੇਰੇ ਦਿਲ ਦੇ ਆਥ੍ਰੇ ਚਾਵਾ ਨੂ ,
ਤੇਰੇ ਵੱਲ ਵਦੀਆਂ ਵਾਹਾਂ ਨੂ ,
ਤੇਨੁ ਹਰ ਸ਼ਾਹ ਵਿਚ ਧਿਆਉਂਦੇ ਆ ,
ਭਾਵੇ ਪੁਛ ਲੈ ਇਹਨਾ ਹਵਾਮਾਂ ਨੂ ,
ਲਖ ਵਾਰੀ ਸਿਜਦਾ ਕਰਦੇ ਆ ,
ਤੇਰੇ ਘਰ ਵੱਲ ਜਾਂਦੇ ਰਾਹਾਂ ਨੂ ,
ਤੇਰਾ ਸਿੰਨੇ ਦੇ ਵਿਚ ਪਿਆਰ ਐਦਾਂ ,
ਜਿਵੇ ਪੁੱਤ ਹੁੰਦੇ ਨੇ ਮਾਵਾਂ ਨੂ ,
ਨਾ ਸੱਜਣਾ ਤੂ ਮੁਖ ਫੇਰ ਲਈ,
ਪ੍ਰੀਤ ਝਲੁ ਕਿਵੇ ਸਜਾਵਾਂ ਨੂ .