|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕੁਝ ਖਿਆਲ..... |
ਇਹ ਕਲਮ ਤੂੰ ਹੀ ਦੱਸ, ਮੈਂ ਕੀ ਲਿਖਾਂ ਲਗਦਾ ਨਹੀ, ਅੱਜ ਕਲ ਮੇਰਾ, ਜੀ ਏਥ੍ਹੇ......
ਦਿਲ ਝੱਲਾ ਆਸ਼ਿਕ਼, ਪਿਆਰ ਦੀ ਬੂੰਦਾ-ਬਾਂਦੀ ਦਾ ਨਫਰਤਾਂ ਦਾ, ਵਰਦਾ ਹਰ ਪਲ, ਮੀਂਹ ਏਥ੍ਹੇ .....
ਇਹ ਜੱਗ ਸਾਰਾ ਇਕ ਚਾਨਣ ਦਾ ਪਸਾਰਾ ਹੈ ਤੇਰਾ ਮੇਰਾ, ਦੱਸ ਖਾਂ ਯਾਰਾ, ਕੀ ਏਥ੍ਹੇ......
ਇਹ ਸਾਕੀ,ਮੈਨੂੰ ਜਾਪਣ ਅਸਲ ਸ਼ਰਾਬੀ ਓਹ ਗਏ ਇਸ਼ਕ਼ ਪੈਮਾਨੇ,ਵਸਲਾਂ ਦੇ ਜੋ, ਪੀ ਏਥ੍ਹੇ .....
ਹੁਣ ਤਾਂ ਸੱਜਣਾ ਤੇਰੀ ਯਾਦ 'ਚ ਮਰਨਾ ਹੈ ਆਪੇ ਵਿਚ ਜ਼ਿਰਾਜ, ਬਹੁਤ ਲਿਆ, ਜੀ ਏਥ੍ਹੇ......
|
|
11 Oct 2013
|
|
|
|
|
waah bohat khubb
kalam naal vartalaap
eh vissa vi bohat khubb likhea
jeo babbeo jeo
hor vi khubb likho
|
|
21 Nov 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|