|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕੁਝ ਨੀ ਸਾਡਾ ਜਿਸ ਦੀ ਸਾਨੂੰ ਮੇਰ ਹੋਏ |
ਸਚ ਦੀ ਜੂਹੇ ਖ਼ਾਬ ਜਿਬਹ ਹੋ ਢੇਰ ਹੋਏ
ਸੁਫਨੇ ਦੇਖਣ ਯੋਗ ਅਸੀਂ ਨਾ ਫੇਰ ਹੋਏ
ਇਸ ਰਾਤ ਚੋਂ ਜੁਗਨੂੰ ਹੀ ਕੋਈ ਲਭ ਮਨਾਂ
ਲਗਦਾ ਨੀ ਹੁਣ ਮਸਿਆ ਦੀ ਸਵੇਰ ਹੋਏ
ਸਿਵਿਆਂ ਕੋਲੋਂ ਪੈਰ ਮਸਲ ਕੇ ਲੰਘ ਜਾਂਦਾ
ਤੈਥੋਂ ਸਥਰ ਤੇ ਨਾ ਜੇ ਹੰਝੂ ਕੇਰ ਹੋਏ
ਚਿਤ ਵੀ ਤੇਰਾ ਪਟ ਵੀ ਤੇਰਾ ਸਜਨ ਜੀ
ਕੁਝ ਨੀ ਸਾਡਾ ਜਿਸ ਦੀ ਸਾਨੂੰ ਮੇਰ ਹੋਏ
(ਨਾਇਬ)
|
|
17 Jan 2012
|
|
|
|
|
ਤੈਥੋਂ ਸਬਰ ਤੇ ਨਾ ਜੇ ਹੰਝੂ ਕੇਰ ਹੋਏ , ਮੇਰੇ ਖਿਆਲ ਨਾਲ ਸਬਰ ਲਿਖਿਆ ਹੋਯਾ, ਕਬਰ ਹੋਣਾ ਚਾਹਿਦਾ ਸੀ ਜਾ ਨਹੀ ??
|
|
17 Jan 2012
|
|
|
|
|
ਬਹੁਤ ਹੀ ਵਧੀਆ ਤੇ ਖੂਬਸੂਰਤ ਲਿਖਿਆ ਹੈ ਬਾਈ ਜੀ,,,ਜਿਓੰਦੇ ਵੱਸਦੇ ਰਹੋ,,,
|
|
17 Jan 2012
|
|
|
|
|
@ ਗੁਰਦੀਪ ਵੀਰ ,,,,,ਮੈਨੂੰ ਲਗਦਾ ਬਾਈ ਜੀ ਨੇ " ਸਥਰ = sathar " ਲਿਖਿਆ ਹੈ ਪਰ ਤੁਸੀਂ " ਸਬਰ = sabar " ਸਮਝ ਲਿਆ,,,
|
|
17 Jan 2012
|
|
|
|
|
ਧੰਨਵਾਦ ਜੀ, ਹਾਂ ,ਜੀ ਹਰਪਿੰਦਰ ਜੀ ਤੁਸੀਂ ਠੀਕ ਸਮਝਿਆ ਜੀ
|
|
18 Jan 2012
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|