Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁੜੀਏ ਕਿਵੇ ਬਚੇਗੀ ਗੰਦਲੇ ਸਮਾਜ ਤੋ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਕੁੜੀਏ ਕਿਵੇ ਬਚੇਗੀ ਗੰਦਲੇ ਸਮਾਜ ਤੋ

ਕੁੜੀਏ ਕਿਵੇ ਬਚੇਗੀ
ਗੰਦਲੇ ਸਮਾਜ ਤੋ
ਡਰ ਕੇ ਚਲਣਾ ਪੇਂਦਾ
ਆਸ਼ਿਕ਼ੇ ਮਿਜਾਜ ਤੋ
 ਦਿਲ ਚ ਤੇਰੇ
ਅਰਮਾਨ ਬੜੇ ਨੇ
ਘਰਦਿਆ ਦੀਆ ਬੰਦਿਸ਼ਾ ਤੇ
ਲੋਕਾ ਦੀ ਦੰਦਕਥਾ
ਤੇਰੇ ਰਸਤੇ ਚ ਖੜੇ ਨੇ
ਇਹ ਸਵਾਲ ਤੇਰੇ ਚੇਹਰੇ
ਤੋ ਜਾਂਦੇ ਪੜੇ ਨੇ
ਜਾਣੂ  ਕਰਵਾਉਂਦੀ ਨਹੀ
 ਭਾਵੇ ਇਸ ਰਾਜ  ਤੋ
  ਕੁੜੀਏ ਕਿਵੇ ਬਚੇਗੀ
ਗੰਦਲੇ ਸਮਾਜ ਤੋ
ਡਰ ਕੇ ਚਲਣਾ ਪੇਂਦਾ
 ਆਸ਼ਿਕ਼ੇ ਮਿਜਾਜ ਤੋ
ਕਦੇ ਇਜ੍ਜ਼ਤ  ਦਾ ਡਰ
ਕਦੇ ਕੁੱਖ ਚ ਕਤਲ ਹੋਣ ਦਾ  ਡਰ
ਹਰ ਵੇਲੇ ਤੂੰ ਹੀ ਕਿਉ ਲੇਂਦੀ
 ਇਲ੍ਜ਼ਾਮ ਆਪਣੇ ਸਰ
 ਕਦੋ ਕਢੇਗੀ ਆਪਣੇ ਮਨ ਚੋ
ਇਕ ਕੁੜੀ  ਹੋਣ ਦਾ ਡਰ
ਮੁੰਡਿਆ  ਵਾਂਗੂੰ ਤੂੰ ਵੀ 
ਸਰਹੱਦਾ ਦੀ ਰਾਖੀ ਕਰ
ਅਰਸ਼ ਚਾਹੁੰਦਾ ਤੂੰ  ਵੀ
ਹੋਰਾ ਵਾਂਗੂ ਪਰਵਾਜ ਹੋ
ਕੁੜੀਏ ਕਿਵੇ ਬਚੇਗੀ
ਗੰਦਲੇ ਸਮਾਜ ਤੋ
ਡਰ ਕੇ ਚਲਣਾ ਪੇਂਦਾ
ਆਸ਼ਿਕ਼ੇ ਮਿਜਾਜ ਤੋ

 

 


 

03 Dec 2010

sukhbir singh brar
sukhbir singh
Posts: 20
Gender: Male
Joined: 19/Aug/2010
Location: moga ,
View All Topics by sukhbir singh
View All Posts by sukhbir singh
 

Boht vadiya veer g ,Boht vadiya rachana kiti a ...........

kurdi upper

03 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Ek hor lajwab writing tuhadi ...........


bhut vadiya g....

03 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸਮਾਜ ! ਜੋ  ਗੰਧਲਾ ਹੋ ਚੁੱਕਾ ਏ,.....ਸਮਾਜਿਕ ਬੁਰਾਈ ਤੇ ਸਮਾਜੀ ਸੋਚ ਨੂੰ ਦਰਸਾਉਂਦੀ ਤੁਹਾਡੀ ਇਹ ਰਚਨਾ .......ਕਾਬਿਲ-ਏ-ਤਾਰੀਫ਼ ਏ ਜਨਾਬ .........ਲਿਖਦੇ ਰਹੋ .....ਧੰਨਬਾਦ

03 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
thanks all freinds
04 Dec 2010

Reply