|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| kush lines |
supneya da ki e akh khulli te tutt jande ne
tennu hun sajna main samjawa kiwe
sadde varge sajna to wishre te mukk jande ne
manneya ki tutta hoeya dil jurda ni par us nu dilassa den lay do pyaar de shabad hi boht hunde ne
|
|
07 Feb 2012
|
|
|
|
|
|
|
ਬਹੁਤ ਹੀ ਸਿਰਿਆਸ ਤੇ ਸੇੰਸ੍ਟਿਵ ਵਰਡ ਨੇ ...........ਗੁਡ........
|
|
07 Feb 2012
|
|
|
|
|
ਦਸਣਾ ਤੂੰ ਵੀ ਨਹੀ, ਤੇ ਕਿਹਨਾ ਮੈਂ ਵੀ ਨਹੀ,
ਆਉਣਾ ਤੂੰ ਵੀ ਨਹੀ, ਤੇ ਆਉਣਾ ਮੈਂ ਵੀ ਨਹੀ...!!!
ਬੋਲਨਾ ਤੂੰ ਵੀ ਨਹੀ, ਤੇ ਸੁਣਨਾ ਮੈਂ ਵੀ ਨਹੀ,
ਪਰ ਇੱਕ ਗਲ ਪੱਕੀ ਯਾਰਾ...
ਭੁਲਣਾ ਤੂੰ ਵੀ ਨਹੀ, ਤੇ ਭੁਲਣਾ ਮੈਂ ਵੀ ਨਹੀ...!!!
ਦਸਣਾ ਤੂੰ ਵੀ ਨਹੀ, ਤੇ ਕਿਹਨਾ ਮੈਂ ਵੀ ਨਹੀ,
ਆਉਣਾ ਤੂੰ ਵੀ ਨਹੀ, ਤੇ ਆਉਣਾ ਮੈਂ ਵੀ ਨਹੀ...!!!
ਬੋਲਨਾ ਤੂੰ ਵੀ ਨਹੀ, ਤੇ ਸੁਣਨਾ ਮੈਂ ਵੀ ਨਹੀ,
ਪਰ ਇੱਕ ਗਲ ਪੱਕੀ ਯਾਰਾ...
ਭੁਲਣਾ ਤੂੰ ਵੀ ਨਹੀ, ਤੇ ਭੁਲਣਾ ਮੈਂ ਵੀ ਨਹੀ...!!!
|
|
07 Feb 2012
|
|
|
|
|
ਭੁੱਲਣਾ ਤੂੰ ਵੀ ਨਈ ਤੇ ਭੁੱਲਣਾ ਮੈਂ ਵੀ ਨਈ , ਬਹੁਤ ਵਧੀਆ ਬੋਲ ਨੇ ਲਖਵੀਰ ਦੇ , ਦਿਲ ਦਰਿਆ ਇਹ ਦਰਦ ਦੇ ਪਾਣੀ ਸੁੱਕ ਚੱਲੇ ਕਰ ਯਾਦ ਚੰਦਰਿਆ ਅਖ ਦੇ ਹੰਝੂ ਮੁੱਕ ਚੱਲੇ
|
|
07 Feb 2012
|
|
|
|
|
ਲੋਕਾਂ ਨੂੰ ਤਾਂ ਉਹਦਾ ਨਾਮ ਵੀ ਨੀ ਪਤਾ..... ਮੈਨੂੰ ਰੋਂਦਾ ਵੇਖ ਉਹਨੂੰ ਬੇਵਫਾ ਕਹਿਣ ਲਗ ਪੈ...... .......... snl kmr
|
|
07 Feb 2012
|
|
|
|
|
|
|
sari umiden tutt gayi... ik us ke na kehne se....
jise apna mante the... aaj vo gairon main bhi nahi aate....
♥ >>>>>>> snl kmr<<<<<<< ♥
|
|
07 Feb 2012
|
|
|
|
|
|
manu pata meri heer ne nai aona ……
fir v mot na kara udeek odi…..
dekho pela kon ave menu gal nal lave…..
is tarraf vich hi umeed meri……
j heer aa gai ta naseeb mere………
j mot a gai ta takder meriiiieeeeeeee…….....H.Singh
|
|
|
21 Jul 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|