Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁੱਤਾ --- ਇਨਸਾਨ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਕੁੱਤਾ --- ਇਨਸਾਨ

ਤੂੰ ਵੱਡੇ ਘਰ ਦੀ ਨੀ
ਅਸੀਂ ਗਰੀਬ ਕੁੱਤੇ ਹਾਂ

ਤੂੰ ਸੋਂਦੀ ਚੰਦਰਾ ਤੇ
ਅਸੀਂ ਸੜਕਾਂ ਤੇ ਸੋਂਦੇ ਹਾਂ
ਤੂੰ ਸੋਚ ਸੋਚ ਭੋੱਕੇ ਨੀ
ਅਸੀਂ ਦੰਦੀ ਵੱਡਦੇ ਹਾਂ
ਪਰ ਫ਼ਰਕ ਬੜੇ ਓਏ ਕੁੱਤੀ ਨੀ
ਤੇਰੀ ਮੇਰੀ ਪੁਛਾਂ ਚ
ਪਰ ਫ਼ਰਕ ਬੜੇ ਨੇ "ਪੁਰਜਾ" ਓਏ ,,,,,


ਬਸ ਕੁੱਤੇ ਨੇ ਪੁਰਜਾ ਕਿਹਾ ... ਕੁੱਤੀ ਨੇ ਵੱਟ ਕੇ ਚਪੇੜ ਮਾਰੀ .... ਕੁੱਤੇ ਦਾ ਰਿਕਾਰਡ ਖਰਾਬ ਹੋ ਗਿਆ .... ਕੁੱਤੀ ਨੇ ਓਸ ਨੂੰ ਕਦੇ ਨਹੀ ਬੁਲਾਇਆ ਤੇ ਕੁੱਤਾ ਬਿਰਾਦਰੀ ਹੁਣ ਓਸ ਕੁੱਤੇ ਨੂੰ ਇਨਸਾਨ ਕਹਿ ਕੇ ਚਿੜਾਉਂਦੇ ਨੇ ।

23 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਗੱਲ ਤੁਹਾਡੀ ਸਹੀ ਹੈ ਜੀ......

23 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Sukria J Veer ji ...

24 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Good One Sunil..!!

24 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

thnx Balihar Bha ji

24 Dec 2012

Reply